Wed, 05 Aug 2026
Post Details

ਡਰਾਈਵਰ ਦਾ ਕੰਮ ਕੰਮ ਕਰ ਦਰਜਾ ਕਰਮਚਾਰੀਆਂ ਨੂੰ ਡਰਾਈਵਰ ਦੇ ਅਹੁਦੇ ਤੇ ਵੱਧ ਜਾਵੇਗੀ ਦੋ ਗੁਣਾ ਤਨਖਾਹ ।

ਦਰਜਾ ਚਾਰ ਦੇ ਕਰਮਚਾਰੀ ਜਿਹੜੇ ਡਰਾਈਵਰ ਵਜੋਂ ਕੰਮ ਕਰ ਰਹੇ ਹਨ, ਉਹ ਰੇਗੂਲਰ ਡਰਾਈਵਰਾਂ ਤੋਂ ਅੱਧੀ ਤਨਖਾਹ ਤੇ ਕਰ ਰਹੇ ਹਨ ਕੰਮ ।

ਜਲੰਧਰ ਅੱਜ ਮਿਤੀ 09 ਜੂਨ (ਸੋਨੂੰ) : ਨਗਰ ਨਿਗਮ ਵਿੱਚ ਮਾਲੀ ਬੇਲਦਾਰ ਚਲਾ ਰਹੇ ਨੇ ਅਫਸਰਾਂ ਦੀਆਂ ਗੱਡੀਆਂ ਸੂਤਰਾ ਦੀ ਮੁਤਾਬਿਕ ਜੋ ਡਰਾਈਵਰ ਨੇ ਅਧਿਕਾਰੀਆਂ ਦੀਆਂ ਗੱਡੀਆਂ ਜੋ ਕਿ ਸਰਕਾਰੀ ਨੇ ਚਲਾ ਰਹੇ ਨੇ ਚਾਹੇ ਮਾਲੀ ਬੇਲਦਾਰ ਹੋਏ ਹੈਲਥ ਬ੍ਰਾਂਚ ਸਫਾਈ ਸੇਵਕ ਗਿਆ ਸੀਵਰੇਜ ਬਰਾਂਚ ਦਾ ਹੋਏ ਜ਼ਿਕਰ ਯੋਗ ਹੈ ਕੀ ਇਹਨਾਂ ਕੋਲੋਂ ਕੰਮ ਥਰੀ ਕਲਾਸ ਦਾ ਕੰਮ ਲਿਆ ਜਾ ਰਿਹਾ ਹੈ ਤਨਖਾਹ ਇਹਨਾਂ ਨੂੰ ਫੋਰ ਕਲਾਸ ਦਿੱਤੀ ਜਾਂਦੀ ਹੈ ਸੂਤਰਾਂ ਮੁਤਾਬਿਕ ਮੰਨਿਆ ਜਾਵੇਗਾ ਜੇਕਰ ਇਹਨਾਂ ਨੂੰ ਥਰੀ ਕਲਾਸ ਵਿੱਚ ਪ੍ਰਮੋਟ ਕਰਦੇ ਨੇ ਪ੍ਰਮੋਟ ਕਰਦੇ ਹਾਂ ਤਾਂ ਜੇ ਡਰਾਈਵਰ ਦੀ ਤਨਖਾਹ ਹੈ 30 ਤਨਖਾਹ ਹੈ ਤੇ ਡਬਲ ਹੋ ਜਾਵੇਗੀ ਇਸ ਟਾਈਮ ਉਹਨੂੰ ਤਨਖਾਹ ਫੋਰ ਫੋਰ ਕਲਾਸ ਕੀਤੀ ਜਾਂਦੀ ਹੈ ਜਾਨੀ ਕੀ ਦਰਜਾ ਚਾਰ ਕਰਮਚਾਰੀ ਗੱਡੀਆਂ ਚਲਾ ਰਹੇ ਨੇ ਤਨਖਾਹ ਉਹਨਾਂ ਨੂੰ ਮਿਲ ਰਹੀ ਹੈ ਅੱਧੀ ਜਿਗਰ ਜੋ ਹੈ ਕੀ ਉਹਨਾਂ ਨੂੰ ਪ੍ਰਮੋਟ ਕੀਤੇ ਜਾਂਦਾ ਹੈ ਤਨਖਾਹ ਵੀ ਵਧੇਗੀ ਉਹਨਾਂ ਨੇ ਕਿਹਾ ਕਿ ਅਧਿਕਾਰੀ ਉਹਨਾਂ ਨੂੰ ਪ੍ਰਮੋਟ ਨਹੀਂ ਕਰਦੇ ਨੁਕਸਾਨ ਹੁੰਦਾ ਹੈ ਡਰਾਈਵਰਾਂ ਨੂੰ ਕਿਉਂਕਿ ਕੰਮ ਕਰਦੇ ਨੇ ਕੰਮ ਕਰਦੇ ਨੇ ਥਰੀ ਕਲਾਸ ਦਾ ਤੇ ਤਨਖਾਹ ਮਿਲਦੀ ਹੈ ਉਹਨਾਂ ਨੂੰ ਫੋਰ ਕਲਾਸ ਦੀ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਮਾਲੀ ਬੇਲਦਾਰ ਜਾਂ ਸਫਾਈ ਸੇਵਕ ਜਾਂ ਸੇਵਾ ਗੱਡੀਆਂ ਚਲਾ ਰਹੇ ਨੇ ਨੁਕਸਾਨ ਡਰਾਈਵਰ ਨੂੰ ਤੂੰ ਹੋ ਰਿਹਾ ਹੈ ਤਨਖਾਹ ਉਸ ਨੂੰ ਅੱਧੀ ਮਿਲਦੀ ਹੈ ਫਾਇਦਾ ਸਰਕਾਰ ਨੂੰ ਅਧਿਕਾਰੀਆਂ ਨੂੰ ਪਹੁੰਚਦਾ ਹੈ ਇਸ ਕਰ ਇਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ ਦਰਜਾ ਚਾਰ ਤੋਂ ਦਰਜਾ ਤਿੰਨ ਚ ਲਿਆ ਨਾਲ ਹੁਣ ਤਨਖਾਹ ਵੀ ਇਹ ਡਬਲ ਹੋ ਜਾਵੇਗੀ ਨਗਰ ਨਿਗਮ

Comments

No comments yet.



Latest News

Number of Visitors - 191979