Mon, 15 Jun 2026

ਸਤਿਗੁਰੂ ਕਬੀਰ ਮਹਾਰਾਜ ਦੇ 627 ਪ੍ਰਕਾਸ਼ ਉਤਸਵ ਤੇ ਰਾਮਨਗਰ ਤੋਂ ਕੱਢੀ ਗਈ ਸ਼ੋਭਾ ਯਾਤਰਾ ਕਮਲ ਭਗਤ ਦੀ ਗਵਾਹੀ ਵਿੱਚ ਸ਼ੋਭਾ ਯਾਤਰਾ

ਕਮਲ ਭਗਤ ਦੀ ਅਗਵਾਈ ਹੇਠ ਕੱਢੀ ਗਈ ਸ਼ੋਭਾ ਯਾਤਰਾ

ਜਲੰਧਰ ਅੱਜ ਮਿਤੀ 08 ਜੂਨ (ਸੋਨੂੰ) :ਸਤਿਗੁਰੂ ਕਬੀਰ ਮਹਾਰਾਜ ਦੇ 627 ਪ੍ਰਕਾਸ਼ ਉਤਸਵ ਤੇ ਰਾਮਨਗਰ ਕੱਢੀ ਗਈ ਸ਼ੋਭਾ ਯਾਤਰਾ ਕਮਲ ਭਗਤ ਦੀ ਅਗਵਾਈ ਵਿੱਚ ਸ਼ੋਭਾ ਯਾਤਰਾ ਰਾਮ ਨਗਰ ਰਾਮ ਨਗਰ ਤੋਂ ਹੁੰਦੀ ਹੋਈ ਗਾਂਧੀ ਕੈਂਪ ਗਾਜੀ ਗੁਲਾ ਬੀਐਸਐਫ ਕਲੋਨੀ ਤੋ ਹੁਣ ਜੀ ਵਾਪਸ ਰਾਮਨਗਰ ਸਤਿਗੁਰੂ ਕਬੀਰ ਮੰਦਰ ਵਿੱਚ ਸਮਾਪਤ ਹੋਈ ਇਸ ਮੌਕੇ ਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਹਲਕਾ ਨੌਰਥ ਦੇ ਸਾਬਕਾ ਐਮਐਲਏ ਕੇਡੀ ਭੰਡਾਰੀ ਅਤੇ ਇਲਾਕਾ ਨਿਵਾਸੀ ਕਮਲ ਭਗਤ ਹੋਣ ਵੱਲੋਂ ਆਏ ਹੋਏ ਰਾਜਨੀਤਿਕ ਸਮਾਜਿਕ ਧਾਰਮਿਕ ਆਈ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਕਮਲ ਭਗਤ ਹੋਣਾਂ ਨੇ ਕਿਹਾ ਸਾਨੂੰ ਵੀ ਸਮਾਜ ਵਿੱਚ ਸਭ ਧਰਮਾਂ ਧਰਮਾਂ ਦੇ ਨਾਲ ਚਲਣਾ ਚਾਹੀਦਾ ਹੈ ਹੈ ਅਤੇ ਸਤਿਗੁਰੂ ਕਬੀਰ ਮਹਾਰਾਜ ਦੇ ਦਿਖਾਏ ਗਏ ਰਾਹ ਤੇ ਚਲਣਾ ਚਾਹੀਦਾ ਹੈ |


2220

Share News

Comments

No comments yet.



Latest News

Number of Visitors - 166806