Mon, 14 Sep 2026
G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया । G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया ।
Post Details

ਜਲੰਧਰ ਵੈਸਟ ਤੋਂ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਲੁਧਿਆਣਾ ਜਿਮਣੀ ਚੋਣ ਵਿੱਚ ਲਾ ਰਹੇ ਨੇ ਪੂਰਾ ਜ਼ੋਰ ।

 ਸਵੇਰੇ 6 ਵਜੇ ਹੀ ਲੁਧਿਆਣਾ ਵੈਸਟ ਖੇਤਰ ਵਿੱਚ ਡਟ ਜਾਂਦੇ ਨੇ ਜਗਦੀਸ਼ ਰਾਮ ਸਮਰਾਏ ।

ਲੁਧਿਆਣਾ/ਜਲੰਧਰ ਅੱਜ ਮਿਤੀ 08 ਜੂਨ (ਸੋੰਨੂ) :ਲੁਧਿਆਣਾ ਜਿਮਣੀ ਚੋਣ ਵੈਸਟ ਖੇਤਰ ਦੀ ਹੋ ਰਹੀ ਹੈ 19 ਜੂਨ ਦਿਨ ਵੀਰਵਾਰ ਉਸ ਵਿੱਚ ਜਲੰਧਰ ਵੈਸਟ ਤੋਂ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਲਾ ਰਹੇ ਨੇ ਪੂਰਾ ਜ਼ੋਰ ਇਸ ਏਰੀਏ ਲੁਧਿਆਣਾ ਵਿੱਚ ਸਵੇਰੇ 6 ਵਜੇ ਹੀ ਖੇਤਰ ਵਿੱਚ ਡਟ ਜਾਂਦੇ ਨੇ ਸਮਰਾਏ ਮਹੌਲਿਆਂ ਵਿੱਚ ਪਾਰਕਾਂ ਲੋਕਾਂ ਨੂੰ ਸੰਜੀਵ ਅਰੋੜਾ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਲੁਧਿਆਣਾ ਤੋਂ ਵੈਸਟ ਖੇਤਰ ਜਗਦੀਸ਼ ਰਾਮ ਸਮਰਾਏ ਚਾਹ ਦੀਆਂ ਦੁਕਾਨਾਂ ਕਰਿਆਨੇ ਦੁਕਾਨਾਂ ਦੁੱਧ ਦੀ ਡਾਇਰੀਆਂ ਜਾਂ ਦੁੱਧ ਜਿੱਥੇ ਮਿਲਦਾ ਇਕ ਇਕ ਬੰਦੇ ਨੂੰ ਮਿਲ ਰਹੇ ਨੇ ਚਾਹੇ ਨੌਜਵਾਨ ਹੋਏ ਬਜ਼ੁਰਗ ਹੋਏ ਜਾ ਮਾਤਾ ਭੈਣਾਂ ਹੋਣ ਸਭ ਨੂੰ ਕੰਪੈਲ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਿਨ ਰਾਤ ਇੱਕ ਕਰ ਰਹੇ ਲੋਕਾਂ ਲਈ ਲੋਕਾਂ ਦੇ ਹੱਕਾਂ ਲਈ ਡਟੇ ਨੇ ਇਸ ਕਾਰਨ ਵਿਰੋਧੀਆਂ ਦੇ ਨੀਂਦ ਉੱਡ ਗਈ ਹੈ ਸਮਰਾਏ ਨੇ ਕਿਹਾ ਜਿਸ ਤਰਾਂ ਜਲੰਧਰ ਵੈਸਟ ਸੀਟ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੇ ਜਿੱਤੀ ਸੀ ਮਹਿੰਦਰ ਭਗਤ ਹੋਣਾਂ ਨੂੰ ਕੈਬਨਟ ਮੰਤਰੀ ਬਣਾਇਆ ਗਿਆ ਸੀ ਉਸ ਤਰਾਂ ਹੀ ਲੁਧਿਆਣਾ ਵੈਸਟ ਖੇਤਰ ਸੰਜੀਵ ਅਰੋੜਾ ਵੀ ਜਿੱਤ ਕੇ ਕੈਬਨਟ ਮੰਤਰੀ ਬਣਨਗੇ ਇਹ ਲੋਕਾਂ ਨੂੰ ਵਿਸ਼ਵਾਸ ਲਾਇਆ ਜਗਦੀਸ਼ ਰਾਮ ਸਮਰਾਏ ਨੇ ਲੁਧਿਆਣਾ ਵਾਸੀ ਨੂੰ ਦਿਨ ਰਾਤ ਇੱਕ ਕਰ ਰਹੇ ਨੇ ਮਿਹਨਤ ਮੁਹੱਲੇ ਮੁਹੱਲੇ ਗਲੀ ਗਲੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕਰ ਰਹੇ ਨੇ ਪ੍ਰਚਾਰ ਸੰਜੀਵ ਅਰੋੜਾ ਦੇ ਹੱਕ ਵਿੱਚ

Comments

No comments yet.



Latest News

Number of Visitors - 218757

Share this Post