Wed, 05 Aug 2026
Post Details

ਅਨਮੋਲ ਕਾਲੀਆ ਵੱਲੋਂ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਗਰਮ ਪਾਣੀ ਟੈਂਕੀ ਵਾਲਾ ਪੀਂਦਿਆਂ ਦੇਖ ਠੰਡੇ ਪਾਣੀ ਲਈ ਵਾਟਰ ਕੂਲਰ ਫਿਲਟਰ ਲਗਵਾ ਕੇ ਦਿੱਤਾ ।

ਜਲੰਧਰ ਅੱਜ ਮਿਤੀ 08 ਜੂਨ (ਸੋਨੂੰ) : ਵਾਰਡ ਨੰਬਰ 85 ਕਾਂਗਰਸੀ ਨੇਤਾ ਵਾਰਡ ਇੰਚਾਰਜ ਅਨਮੋਲ ਕਾਲੀਆ ਵੱਲੋਂ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਗਰਮ ਪਾਣੀ ਟੈਂਕੀ ਵਾਲਾ ਪੀਂਦਿਆਂ ਵੇਖ ਉਹਨਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੀ ਕਿਰਤ ਕਮਾਈ ਚੋਂ ਵਾਟਰ ਕੂਲਰ ਫਿਲਟਰ ਲਗਵਾ ਕੇ ਦਿੱਤਾ ਅਨਮੋਲ ਕਾਲੀਆਂ ਨੇ ਕਿਹਾ ਬੱਚੇ ਸਾਡੇ ਕੱਲ ਦਾ ਭਵਿੱਖ ਹੈ ਇਹਨਾਂ ਵਿੱਚੋਂ ਹੀ ਕੋਈ ਐਮਐਲਏ ਐਮਪੀ ਕੌਂਸਲਰ ਨਿਕਲਣਾ ਹੈ ਅਤੇ ਇਹਨਾਂ ਵਿੱਚ ਹੀ ਕੋਈ ਅਫਸਰ ਬਣਨਾ ਹੈ ਇਸ ਕਰਕੇ ਬੱਚਿਆਂ ਦਾ ਕਾਰਕ ਨੂੰ ਖਿਆਲ ਰੱਖਣਾ ਚਾਹੀਦਾ ਹੈ ਅਨਮੋਲ ਅਨਮੋਲ ਕਾਲੀਆ ਸਕੂਲ ਸਟਾਫ ਵੱਲੋਂ ਧੰਨਵਾਦ ਕੀਤਾ ਗਿਆ ਉਹਨਾਂ ਨੇ ਸੱਚੀ ਮਨੁੱਖਤਾ ਦੀ ਪਹਿਚਾਣ ਹੈ ਅਤੇ ਦੂਜਿਆਂ ਦਾ ਦੁੱਖ ਸਮਝਦੇ ਨੇ ਸਰਕਾਰਾਂ ਤੋਂ ਵੱਡੇ ਵੱਡੇ ਦਾਵੇ ਕਰਦੀਆਂ ਸਮਾਰਟ ਸਕੂਲ ਬਣਾ ਤਾ ਮਾਡਰਨ ਸਕੂਲ ਬਣਾ ਤੇ ਪਰ ਜਮੀਨੀ ਦਿੰਦੀਆਂ ਅਨਮੋਲ ਕਾਲੀਆ ਵਾਰਡ ਇੰਚਾਰਜ 85 ਨੰਬਰ ਸਕੂਲ ਸਟਾਫ ਨੇ ਧੰਨਵਾਦ ਵੀ ਕੀਤਾ | 

Comments

No comments yet.



Latest News

Number of Visitors - 191979