श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਗਾਜੀ ਗੁਲਾ ਗੁਲਾ ਫਾਟਕ ਜਿਥੇ ਸੀਵਰੇਜ ਦੀ ਸਮੱਸਿਆ ਹੈ ਪਿਛਲੇ ਦੋ ਸਾਲਾਂ ਤੋਂ
ਮੁਲਾਜ਼ਮਾਂ ਨੂੰ ਇਸ ਤਰਾਂ ਪਾਣੀ ਚਕਣਾ ਪੈ ਰਿਹਾ ਹੈ ਆਉਣ ਜਾਣ ਵਾਲੇ ਲੋਕ ਜਾ ਇਲਾਕਾ ਨਿਵਾਸੀ ਦੇਖ ਕੇ ਹੈਰਾਨ ਨੇ
ਪਿਛਲੇ ਦੋ ਸਾਲਾਂ ਤੋਂ ਰਾਮ ਨਗਰ ਗਾਂਧੀ ਕੈਂਪ ਵੱਲੋਂ ਸ਼ੋਭਾ ਯਾਤਰਾ ਨਿਕਲਣੀ ਹੈ ।
ਜਲੰਧਰ ਅੱਜ ਮਿਤੀ 7 ਜੂਨ (ਸੋਨੂੰ) :ਹਾਲੇ ਨਗਰ ਨਿਗਮ ਗਾਜੀ ਗੁਲਾ ਫਾਟਕ ਜਿਥੇ ਸੀਵਰੇਜ ਦੀ ਸਮੱਸਿਆ ਹੈ ਪਿਛਲੇ ਦੋ ਸਾਲਾਂ ਤੋਂ ਰਾਮ ਨਗਰ ਗਾਂਧੀ ਕੈਂਪ ਵੱਲੋਂ ਸ਼ੋਭਾ ਯਾਤਰਾ ਨਿਕਲਣੀ ਹੈ ਉਸ ਸੰਬੰਧ ਵਿੱਚ ਤਿਆਰੀਆਂ ਨਗਰ ਨਿਗਮ ਕੋ ਜਿਦਾ ਕਰ ਰਿਹਾ ਜਿਹੜਾ ਰੋਡ ਤੇ ਪਾਣੀ ਖੜਾ ਸੀਵਰੇਜ ਦਾ ਨਗਰ ਨਿਗਮ ਬਾਲਟੀਆਂ ਡੱਬਾ ਅਤੇ ਨਹਾਣ ਵਾਲੇ ਮੱਗਾਂ ਨਾਲ ਚੱਕ ਰਹੇ ਨੇ ਨਗਰ ਨਿਗਮ ਮੁਲਾਜ਼ਮ ਉਹਨਾਂ ਨੇ ਦੱਸਿਆ ਹੈ ਕਿ ਅਧਿਕਾਰੀਆਂ ਦਾ ਹੁਕਮ ਹੋਇਆ ਸੜਕ ਸੁਖਾਣੀ ਹੈ ਤਿੰਨ ਵਜੇ ਲੱਗੇ ਹੈ ਪੰਜ ਵਾਕੇ 10 ਮਿੰਟ ਤੇ ਕੰਮ ਬੰਦ ਕਰਤਾ ਉਹਨਾਂ ਨੇ ਕਿਹਾ ਕਿ ਜਿੰਨਾ ਪਾਣੀ ਚੱਕ ਕੇ ਦੋ ਘੰਟੇ ਦਸ ਮਿੰਟ ਚ ਨਾਲੇ ਵੱਲ ਨੂੰ ਕੀਤਾ ਹੈ ਹੈ ਉਸ ਤੋਂ ਦੁਗਣਾ ਪਾਣੀ ਰੋਡ ਤੇ ਫਿਰ ਆ ਜਾਣਾ ਜਿੱਥੇ ਕਰੋੜਾਂ ਰੁਪਏ ਦੀ ਨਗਰ ਨਿਗਮ ਕੋ ਮਸ਼ੀਨਰੀ ਹੈ ਉਥੇ ਮੁਲਾਜ਼ਮਾਂ ਨੂੰ ਇਸ ਤਰਾਂ ਪਾਣੀ ਚਕਣਾ ਪੈ ਰਿਹਾ ਹੈ ਆਉਣ ਜਾਣ ਵਾਲੇ ਲੋਕ ਜਾ ਇਲਾਕਾ ਨਿਵਾਸੀ ਦੇਖ ਕੇ ਹੈਰਾਨ ਨੇ ਪੰਜਾਬ ਵਿੱਚ ਜਲੰਧਰ ਨਗਰ ਨਿਗਮ ਸਭ ਤੋਂ ਵੱਡੀ ਹੈ ਤੇ ਉਹਨਾਂ ਕੋਲੋਂ ਕੋਈ ਉਪਕਰਨ ਨਹੀਂ ਹੈ ਪਾਣੀ ਚੱਕਣ ਦਾ ਕੀ ਹਾਲ ਗਾਜੀ ਗੁਲਾ ਫਾਟਕ ਤੇ ਸੀਵਰੇਜ ਪਾਣੀ ਦਾ ਖੜੇ ਹੈ ।






Login first to enter comments.