Friday, 30 Jan 2026

ਸੁਖਵਿੰਦਰ ਸਿੰਘ ਕੋਟਲੀ ਐੱਮ. ਐੱਲ. ਏ ਅਤੇ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੋਂਸਲ ਆਦਮਪੁਰ ਦੀ ਅਗਵਾਈ ਵਿੱਚ ਸ਼ੁਰੂ ਕਰਵਾਇਆ |

ਵਿਕਾਸ ਕੀਤਾ ਹੈ ਵਿਕਾਸ ਕਰਾਂਗੇ” ਮੁਹਿੰਮ ਤਹਿਤ  ਮੁਹੱਲਾ ਬੇਗਮਪੁਰਾ ਆਦਮਪੁਰ  ਵਿਖੇ ਸੁਖਵਿੰਦਰ ਸਿੰਘ ਕੋਟਲੀ ਐੱਮ. ਐੱਲ. ਏ ਅਤੇ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੋਂਸਲ ਆਦਮਪੁਰ ਦੀ ਅਗਵਾਈ ਵਿੱਚ ਸ਼ੁਰੂ ਕਰਵਾਇਆ |

ਜਲੰਧਰ ਅੱਜ ਮਿਤੀ 6 ਜੂਨ (ਸੋਨੂੰ) : ਅੱਜ ਮੁਹੱਲਾ ਬੇਗਮਪੁਰਾ ਆਦਮਪੁਰ ਵਿਖੇ ਭਗਵਾਨ ਦਾਸ ਅਤੇ ਵਿਜੈ ਕਰਿਆਣਾ ਵਾਲੀ ਗਲੀ ਬਣਾਉਣ ਦਾ ਕੰਮ ਜੋ ਲਗਭਗ 13.45 ਲੱਖ ਰੁਪਏ ਦੀ ਲਾਗਤ ਨਾਲ  ਸੁਖਵਿੰਦਰ ਸਿੰਘ ਕੋਟਲੀ ਐੱਮ. ਐੱਲ. ਏ ਅਤੇ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੋਂਸਲ ਆਦਮਪੁਰ ਦੀ ਅਗਵਾਈ ਿਵਚ ਸ਼ੁਰੂ ਕਰਵਾਇਆ ਗਿਆ। ਜਿਸ ਵਿੱਚ ਸ਼੍ਰੀਮਤੀ ਸੁਸ਼ਮਾ  ਕੌਸਲਰ, ਹਰਜਿੰਦਰ ਸਿੰਘ ਕਰਵਲ ਕੌਸਲਰ ,  ਭੁਪਿੰਦਰ ਸਿੰਘ ਭਿੰਦਾ ਕੌਸਲਰ, ਵਰੁਣ ਚੋਡਾ (ਸੀਨੀਅਰ ਯੂਥ ਕਾਂਗਰਸ ਆਗੂ),  ਸ਼੍ਰੀਮਤੀ ਵੀਨਾ ਚੋਡਾ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਆਦਮਪੁਰ,  ਰਜੇਸ਼ ਰਾਜੂ, ਜਤਿੰਦਰ ਕੁਮਾਰ, ਕਸ਼ਮੀਰਾ ਸਿੰਘ , ਜੌਗਿੰਦਰ ਪਾਲ ਕੌਸਲਰ,  ਗਿਆਨ ਚੰਦ,  ਦਸ਼ਵਿੰਦਰ ਕੁਮਾਰ ਪ੍ਰਧਾਨ ਸ਼ਹਿਰੀ ਕਾਂਗਰਸ,ਅਜੈ ਸੰਗਾਰੀ ਸੀਨੀਅਰ ਕਾਂਗਰਸ ਲੀਡਰ, ਪਰਮਜੀਤ ਸਿੰਘ ਸੋਢੀ ਸੀਨੀਅਰ ਕਾਂਗਰਸ ਲੀਡਰ , ਸ੍ਰੀਮਤੀ ਰਜਿੰਦਰ ਕੌਰ ਕੌਸਲਰ, ਸ੍ਰੀਮਤੀ ਸੁਰਿੰਦਰ ਕੌਰ ਕੌਸਲਰ, ਸ਼੍ਰੀਮਤੀ ਜਸਵੰਤ ਕੌਰ (ਸਿਟੀ ਪ੍ਰਧਾਨ ਮਹਿਲਾ ਮੋਰਚਾ ਆਦਮਪੁਰ), ਕੈਪਟਨ ਗੁਰਮੀਤ ਸਿੰਘ, ਗਿਆਨ ਸਿੰਘ (ਚੇਅਰਮੈਨ SC ਡਿਪਾਟਮੈਂਟ ) ਦਾ ਸਮੂਹ ਮੁਹੱਲਾ ਨਿਵਾਸੀਆ ਵਲੋ ਧੰਨਵਾਦ ਕੀਤਾ ਗਿਆ।


53

Share News

Login first to enter comments.

Latest News

Number of Visitors - 133115