Fri, 19 Jun 2026

ਡਾ,ਨਵਜੋਤ ਦਹੀਆ ਹਲਕਾ ਇੰਚਾਰਜ ਨਕੋਦਰ ਅਤੇ ਪ੍ਰਧਾਨ ਹਰਜਿੰਦਰ ਕੌਰ ਮਨੂ ਅਤੇ ਪੱਲਵੀ ਨੇ ਨਕੋਦਰ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨਾਲ ਮੀਟਿੰਗ ਕੀਤੀ ।

ਲੋਕਾਂ ਨੂੰ ਉਹਨਾਂ ਦੀ ਦਿੱਕਤ ਪਰੇਸ਼ਾਨੀ ਚਾਹੇ ਥਾਣੇ ਕਚਹਿਰੀ ਜਾਂ ਇਲਾਕੇ ਚ ਮਹੱਲਿਆਂ ਦੀ ਪਿੰਡਾਂ ਦੀ ਸੜਕਾਂ ਦੀ ਸਫਾਈਵ ਅਵਸਥਾ ਦੀ ਸੀਵਰੇਜ ਦੀ ਹੋਵੇ ਉਸ ਦੇ ਹੱਲ ਕਰਵਾਉਣ ਦਿੱਤਾ ਭਰੋਸਾ । 

ਜਲੰਧਰ/ਨਕੋਦਰ ਅੱਜ ਮਿਤੀ 6 ਜੂਨ (ਸੋਨੂੰ) : ਨਕੋਦਰ ਕਾਂਗਰਸ ਦਫਤਰ ਵਿਖੇ ਹਲਕਾ ਇੰਚਾਰਜ ਡਾ,ਨਵਜੋਤ ਦਹੀਆ ਪ੍ਰਧਾਨ ਹਰਜਿੰਦਰ ਕੌਰ ਮਨੂ ਪੰਜਾਬ ਸੈਕਟਰੀ ਪਲਵੀ ਨਕੋਦਰ ਦੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਹਰਜਿੰਦਰ ਹਰਜਿੰਦਰ ਕੌਰ ਮਨੂ ਅਤੇ ਪੰਜਾਬ ਸੈਕਟਰੀ ਪਲਵੀ ਵੱਲੋਂ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਤਾਂ ਉਹਨਾਂ ਦੇ ਨਾਲ ਸੰਪਰਕ ਕਰਨ ਉਹਨਾਂ ਦੀ ਦਿੱਕਤ ਪਰੇਸ਼ਾਨੀ ਚਾਹੇ ਥਾਣੇ ਕਚਹਿਰੀ ਜਾਂ ਇਲਾਕੇ ਚ ਮਹੱਲਿਆਂ ਦੀ ਪਿੰਡਾਂ ਦੀ ਸੜਕਾਂ ਦੀ ਸਫਾਈਵ ਅਵਸਥਾ ਦੀ ਸੀਵਰੇਜ ਦੀ ਕੋਈ ਵੀ ਦਿੱਕਤ ਹੈ ਉਹਨਾਂ ਉਹਨਾਂ ਵਾਸਤੇ 24 ਘੰਟੇ ਦਰਵਾਜੇ ਖੁੱਲੇ ਨੇ ਉਹ ਕਿਸੇ ਟਾਈਮ ਵੀ ਫੋਨ ਕਰਕੇ ਉਹਨਾਂ ਨੂੰ ਬੁਲਾ ਸਕਦੇ ਨੇ ਲੋਕਾਂ ਦੀ ਮਦਦ ਕਿਹਾ ਗਿਆ ਪਹਿਲ ਦੇ ਅਧਾਰ ਤੇ ਕੰਮ ਕੀਤੇ ਜਾਣਗੇ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਹਰਜਿੰਦਰ ਕੌਰ ਮਨੂ ਅਤੇ ਪੰਜਾਬ ਸੈਕਟਰੀ ਪਲਵੀ ਨੇ ਭਰੋਸਾ ਦਵਾਇਆ ਕਾਂਗਰਸ ਪਾਰਟੀ ਲੋਕਾਂ ਦੀ ਸੇਵਾ ਲਈ ਦਿਨ ਰਾਤ ਖੜੀ ਹੈ ਹਰ ਹਰ ਪਿੰਡ ਹਰ ਸ਼ਹਿਰ ਵਿੱਚ ਮਦਦ ਲਈ ਖੜੀ ਹੈ ਅਤੇ ਸੇਵਾ ਲਈ ਸਮਰਪਣ ਭਾਵਨਾ ਨਾਲ ਉਹਨਾਂ ਦੇ ਪ੍ਰਧਾਨ ਹਲਕਾ ਇੰਚਾਰਜ ਜਾਂ ਸੇਵਾ ਦਾ ਕਾਂਗਰਸ ਪਾਰਟੀ ਜੁੜੇ ਹੋਏ ਹਰ ਵੇਲੇ ਤਿਆਰ ਨੇ 2027 ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਪੰਜਾਬ ਦੀ ਲੋਕਾਂ ਦੀ ਸੇਵਾ ਕਰੇਗੀ ।


650

Share News

Comments

No comments yet.



Latest News

Number of Visitors - 167868