Wed, 05 Aug 2026
Post Details

ਰਾਜਵਿੰਦਰ ਕੌਰ ਥਿਆੜਾ ਨੇ ਪਰਿਆਵਰਨ ਦਿਵਸ ਉੱਤੇ ਅਰਬਨ ਅਸਟੇਟ ਪਾਰਕ ਨੰਬਰ ਪੰਜ  ਵਿੱਚ ਬੂਟੇ ਲਗਾਏ ਗਏ ।

ਸੋਸ਼ਲ ਵਰਕਰ ਆਸ਼ਾ ਅਗਰਵਾਲ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਇਮਪਰੂਵਮੈਂਟ ਟਰੱਸਟ ਦੀ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਦਾ ਸਵਾਗਤ ਕੀਤਾ ।

ਜਲੰਧਰ ਅੱਜ ਮਿਤੀ 06 (ਜੂਨ) : ਵਾਰਡ ਨੰਬਰ 16 ਅਰਬਨ ਅਸਟੇਟ ਪਾਰਕ ਨੰਬਰ ਪੰਜ ਅੱਜ ਦਿਨ ਵੀਰਵਾਰ ਪਰਿਆਵਰਨ ਦਿਵਸ ਉੱਤੇ ਬੂਟੇ ਲਗਾਏ ਗਏ ਜਿਸ ਵਿੱਚ ਹਲਕਾ ਕੈਂਟ ਇੰਚਾਰਜ ਅਤੇ ਇਮਪਰੂਵਮੈਂਟ ਟਰਸਟ ਦੇ ਚੇਅਰ ਪਰਸਨ ਰਾਜਵਿੰਦਰ ਕੌਰ ਥਿਆੜਾ ਮੌਕੇ ਤੇ ਪਹੁੰਚੇ ਬੂਟੇ ਲਗਾਏ ਗਏ ਉਹਨਾਂ ਦੇ ਨਾਲ ਸੋਸ਼ਲ ਵਰਕਰ ਆਸ਼ਾ ਅਗਰਵਾਲ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਮੈਡਮ ਥਿਆੜਾ ਨੇ ਕਿਹਾ ਮਨੁੱਖ ਨੂੰ ਆਪਣੇ ਆਲੇ ਦੁਆਲੇ ਹਰਿਆਲੀ ਰੱਖਣੀ ਚਾਹੀਦੀ ਹੈ ਅਤੇ ਹਰ ਵਿਅਕਤੀ ਨੂੰ ਬੂਟਾ ਲਗਾਣੇ ਚਾਹੀਦੇ ਹਨ ।

Comments

No comments yet.



Latest News

Number of Visitors - 191979