Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਦੇ ਉੱਪਰ ਪੁੱਲ ਦਿਆਂ ਇੱਟਾਂ ਫਿਰ ਦੁਬਾਰਾ ਚੋਰੀ ਕਰਕੇ ਲੈ ਗਏ : ਬਲਵੀਰ ਕੋਰ 

ਇੱਕ ਸਾਲ ਪਹਿਲੇ ਚੋਰਾਂ ਨੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਦੇ ਉੱਪਰ ਪੁੱਲ ਦਿਆਂ ਇੱਟਾਂ ਚੋਰੀ ਕਰਕੇ ਲੈ ਗਏ ਸਨ ਨਗਰ ਨਿਗਮ ਨੇ ਦੁਬਾਰਾ ਪੁੱਲ ਨੂੰ ਬਣਵਾਇਆ ਸੀ । 

ਜਲੰਧਰ ਅੱਜ ਮਿਤੀ 05 ਜੂਨ (ਸੋਨੂੰ) : ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਦੇ ਉੱਪਰ ਪੁੱਲ ਤੇ ਚੋਰਾਂ ਦੁਆਰਾ ਨਗਰ ਨਹੀਂ ਜਿਹੜਾ ਬਣਾਇਆ ਪੁੱਲ ਇਟਾ ਚੋਰੀ ਕਰਕੇ ਲੈ ਗਏ ਚੋਰ ਆਪ ਨੇਤਰੀ ਬਲਵੀਰ ਕੌਰ ਨੇ ਦੱਸਿਆ ਕਿ ਇੱਕ ਸਾਲ ਪਹਿਲੇ ਚੋਰਾਂ ਨੇ ਪੋਲ ਦੇ ਉੱਤੋਂ ਇੱਟਾਂ ਚੋਰੀ ਕਰਕੇ ਲੈ ਗਏ ਸਨ ਨਗਰ ਨਿਗਮ ਦੀ ਬੀ ਐਂਡ ਆਰ ਟੀਮ ਨੇ ਮੌਕੇ ਤੇ ਜਾ ਕੇ ਦੁਬਾਰਾ ਪੁੱਲ ਨੂੰ ਬਣਵਾਇਆ ਸੀ ਹੁਣ ਫਿਰ ਦੁਬਾਰਾ ਚੋਰਾਂ ਇੱਟਾਂ ਚੋਰੀ ਕਰਕੇ ਲੈ ਗਏ ਨੇ ਬਲਵੀਰ ਕੌਰ ਨੇ ਕਿਹਾ ਨਗਰ ਨਗਰ ਨਿਗਮ ਦੁਆਰਾ ਇਸ ਪੁੱਲ ਨੂੰ ਚੋੜਾ ਕਰਨ ਦਾ ਵੀ ਕੰਮ ਜਲਦੀ ਸ਼ੁਰੂ ਹੋ ਜਾਏਗਾ ਦੋ ਮਹੀਨੇ ਤੱਕ ਤਿੰਨ ਦਿਨ ਲੱਗਿਆ ਹੈ ਫਿਰ ਦੇਖਣਾ ਹੋਏਗਾ ਕੀ ਫੁੱਲਾਂ ਦੇ ਦੋਨੇ ਪਾਸੇ ਪੁੱਲ ਦੇ ਦੋਨੇ ਪਾਸੇ ਕਾਦਾ ਕੰਮ ਹੁੰਦਾ ਹੈ ਨਗਰ ਨਿਗਮ ਅਧਿਕਾਰੀਆਂ ਨੂੰ ਆਸ ਪਾਸ ਸੀਸੀਟੀ ਕੈਮਰੇ ਲੱਗੇ ਹੋਏ ਨੇ ਲੱਗੇ ਹੋਏ ਨੇ ਧਿਆਨ ਦੇਣਾ ਚਾਹੀਦਾ ਹੈ ਚੋਰ ਦਾ ਪਤਾ ਲੱਗ ਸਕੇ ਜੋ ਸਰਕਾਰੀ ਇੱਟਾਂ ਨੂੰ ਇੱਟਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਪੁਲ ਦਾ ਹਿੱਸਾ ਕਾਫੀ ਕਾਫੀ ਖਤਮ ਕਰ ਦਿੱਤਾ ਹੈ

Comments

No comments yet.



Latest News

Number of Visitors - 234074

Share this Post