Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਹਲਕਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਆਪ ਨੇਤਾ ਜੋਗਿੰਦਰ ਪਾਲ ਸ਼ਰਮਾ ਨੇ ਕੀਤੀ ਮੁਲਾਕਾਤ ਪੂਰੇ ਸਹਿਯੋਗ ਦਾ ਦਿੱਤਾ ਭਰੋਸਾ ।

ਜਲੰਧਰ ਅੱਜ ਮਿਤੀ 04 ਜੂਨ (ਸੋਨੂੰ) ; ਆਮ ਆਦਮੀ ਪਾਰਟੀ ਹਲਕਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੂੰ ਮਿਲੇ ਸੀਨੀਅਰ ਆਪ ਨੇਤਾ ਹਲਕਾ ਨੌਰਥ ਜੋਗਿੰਦਰ ਪਾਲ ਸ਼ਰਮਾ ਤੇ ਉਹਨਾਂ ਦੇ ਨਾਲ ਕੌਂਸਲਰ ਮਨਮੋਹਨ ਰਾਜੂ ਹੋਰ ਆਪ ਸਮਰਥਕ ਜੋਗਿੰਦਰ ਪਾਲ ਸ਼ਰਮਾ ਨੇ ਨਿਤਿਨ ਕੋਹਲੀ ਦੇ ਨਾਲ ਵਿਚਾਰ ਚਰਚਾ ਕੀਤੀ ਸ਼ਹਿਰ ਦੀ ਰਾਜਨੀਤੀ ਅਤੇ ਵਿਕਾਸ ਕਾਰਜਾਂ ਲਈ 2027 ਨੂੰ ਦੇਖਦੇ ਹੋਏ ਅਤੇ ਹਲਕਾ ਸੈਂਟਰਲ ਦੇ ਵਿਕਾਸ ਲਈ ਗੱਲਬਾਤ ਕੀਤੀ ਗਈ ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਨਿਤਿਨ ਕੋਹਲੀ ਨੂੰ ਭਰੋਸਾ ਦਵਾਇਆ ਉਹ ਜਿੱਥੇ ਵੀ ਉਹਨਾਂ ਨੂੰ ਹੁਕਮ ਕਰਨਗੇ ਉਹ ਪਹਿਲ ਦੇ ਅਧਾਰ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਦਿਨ ਰਾਤ |

Comments

No comments yet.



Latest News

Number of Visitors - 234074

Share this Post