Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਇੰਚਾਰਜ ਰਾਜਵਿੰਦਰ ਕੌਰ ਥਿਆੜਾ ਵਾਰਡ ਨੰਬਰ 16 ਵਿੱਚ ਸਟ੍ਰੀਟ ਲਾਈਟਾਂ ਦੇ ਕੰਮ ਦਾ ਉਦਘਾਟਨ ਕੀਤਾ ।

ਜਲੰਧਰ ਅਜ ਮਿੱਟੀ 03 (ਸੋਨੂੰ) ਵਾਰਡ ਨੰਬਰ 16 ਅਰਬਨ ਸਟੇਟ ਗੜਾ ਅੱਜ ਲਾਈਟਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਹਲਕਾ ਕੈਂਟ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਵਾਰਡ ਨੰਬਰ 16 ਦੇ ਕੌਂਸਲਰ ਮਿੰਟੂ ਜਨੇਜਾ ਸੋਸ਼ਲ ਵਰਕਰ ਆਸਾ ਅਗਰਵਾਲ ਲੁਕੇਸ਼ ਇਲਾਕਾ ਨਿਵਾਸੀ ਉਦਘਾਟਨ ਦੇ ਵੇਲੇ ਹਾਜ਼ਰ ਸਨ | 

Comments

No comments yet.



Latest News

Number of Visitors - 234074

Share this Post