Wed, 05 Aug 2026
Post Details

ਐਸ, ਸੀ ਪਰਿਵਾਰਾਂ ਦੇ ਕਰਜੇ ਜਾਂ ਨੂੰ ਮਾਫ ਕਰਨ ਲਈ ਆਮ ਆਦਮੀ ਪਾਰਟੀ ਦੀ ਨੇਤਰੀ ਬਲਬੀਰ  ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ।

ਜਲੰਧਰ ਅੱਜ ਮਿਤੀ 03 ਜੂਨ (ਸੋਨੂੰ) : ਆਮ ਆਦਮੀ ਪਾਰਟੀ ਸੀਨੀਅਰ ਨੇਤਰੀ ਬਲਵੀਰ ਕੌਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਧੰਨਵਾਦ ਕੀਤਾ ਜਿਨਾਂ ਨੇ ਐਸੀ ਪਰਿਵਾਰਾਂ ਦੇ ਕਰਜੇ ਜਾਂ ਨੂੰ ਮਾਫ ਕੀਤਾ ਗਿਆ ਬਲਵੀਰ ਕੌਰ ਨੇ ਕਿਹਾ ਸਰਦਾਰ ਭਗਵੰਤ ਸਿੰਘ ਮਾਨ ਵਧੀਆ ਸੋਚਦੇ ਇਨਸਾਨ ਨੇ ਅਤੇ ਹਰ ਵਰਗ ਦਾ ਧਿਆਨ ਰੱਖਦੇ ਨੇ ਉਹਨਾਂ ਦੀ ਸੋਚ ਵਧੀਆ ਹੋਣ ਕਾਰਨ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਹੈ ਉਹਨਾਂ ਨੂੰ ਕੰਮ ਉਹਨਾਂ ਦੇ ਕੰਮ ਦੇਖਦੇ ਹੋਏ ਚਾਹੇ ਨਸ਼ਿਆਂ ਵਿਰੁੱਧ ਹੋਵੇ ਜੰਗ ਚਾਹੇ ਪਾਣੀਆਂ ਦੀ ਗੱਲ ਹੋਵੇ ਹੋਰ ਗੱਲਾਂ ਹੋਣ ਪੰਜਾਬ ਦੀਆਂ ਸਰਦਾਰ ਭਗਵੰਤ ਸਿੰਘ ਮਾਨ ਤੇਲ ਦੇ ਅਧਾਰ ਤੇ ਲੋਕਾਂ ਦੀ ਸੇਵਾ ਵਿੱਚ ਖੜੇ ਰਹਿੰਦੇ ਨੇ ਇਹੀ ਕਾਰਨ ਹੈ ਤੂ 2027 ਵਿੱਚ ਪੰਜਾਬ ਚ ਹੋਣ ਵਾਲੀਆਂ ਚੋਣਾਂ ਚ ਵੀ ਆਮ ਆਦਮੀ ਮੁੜ ਸਰਕਾਰ ਬਣਾਵੇਗੀ ਉਥੇ ਸਰਕਾਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਦੁਬਾਰਾ ਮੁੱਖ ਮੰਤਰੀ ਬਣਨਗੇ ।

Comments

No comments yet.



Latest News

Number of Visitors - 191966