Mon, 14 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਤਰਸੇਮ ਲਖੋਤਰਾ ਨੇ ਸਾਥੀਆਂ ਸਮੇਤ ਲੁਧਿਆਣਾ ਵੈਸਟ ਦੀ ਜਿਮਣੀ ਚੌਣਾ ਵਿੱਚ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਹੱਕ ਵਿੱਚ ਪ੍ਰਚਾਰ ਲਈ ਪਹੁੰਚੇ ।

ਜਲੰਧਰ ਨਿਗਮ ਚੌਣਾ ਵਿੱਚ ਆਜ਼ਾਦ ਜਿੱਤੇ ਸਨ ਤਰਸੇਮ ਲਖੋਤਰਾ, ਬਾਅਦ ਵਿੱਚ ਆਮ ਆਦਮੀ ਪਾਰਟੀ ਹੋ ਗਏ ਸਨ ਸ਼ਾਮਲ ।

ਲੁਧਿਆਣਾ/ਜਲੰਧਰ ਅਜ ਮਿਤੀ 31 ਮਈ (ਸੋਨੂੰ) : ਪਹੁੰਚੇ ਆਪਣੇ ਸਾਥੀਆਂ ਨਾਲ ਉਹਨਾਂ ਦੇ ਨਾਲ ਅਸ਼ੋਕ ਭਗਤ ਸੋਮਨਾਥ ਭਗਤ ਲੱਬਾ ਰਾਮ ਭਗਤ ਗੌਤਮ ਭਗਤ ਰਾਜ ਕੁਮਾਰ ਰਾਜੂ ਹਾਜ਼ਰ ਸਨ ਸਾਂਝੀ ਤਸਵੀਰ ਦੇ ਵਿੱਚ ਜ਼ਿਕਰ ਯੋਗ ਹੈ ਕੀ 2024 ਵਿੱਚ ਵੈਸਟ ਏਰੀਏ ਜਲੰਧਰ ਵਿੱਚ ਜਿਮਨੀ ਚੋਣ ਹੋਈ ਸੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਤਰਸੇਮ ਲਿਖੋਤਰਾ ਹੋਣਾਂ ਨੇ ਪਾਰਟੀ ਜੁਆਇਨ ਕਰ ਲਈ ਸੀ ਨਗਰ ਨਿਗਮ ਚੋਣਾਂ ਚ ਪਾਰਟੀ ਆਮ ਆਦਮੀ ਵੱਧ ਤੋਂ ਪਿੱਛੇ ਹਟ ਗਈ ਦੂਜਾ ਉਮੀਦਵਾਰ ਖੜਾ ਕਰਤਾ ਇਹਨਾਂ ਨੇ ਤਰਸੇਮ ਲਖੋਤਰਾ ਆਯਾਦ ਹੀ ਜਿੱਤ ਗਏ ਪਾਰਟੀ ਪਾਰਟੀ ਕੋਲੋਂ ਇਹਨਾਂ ਨੇ ਆਮ ਆਦਮੀ ਕੋ ਡਿਪਟੀ ਮੇਅਰ ਜਾਂ ਸੀ ਡਿਪਟੀ ਮੇਅਰ ਜੀ ਮੰਗ ਰੱਖੀ ਸੀ ਪਰ ਆਪਣੇ ਵਾਦੇ ਤੋਂ ਖਰੀਦ ਫਿਰ ਯਾਦ ਹੀ ਰਹੇ ਹੁਣ ਅੱਜ ਲੁਧਿਆਣਾ ਵੈਸਟ ਵਿੱਚ ਹੋ ਰਹੀ ਜਿਮਣੀ ਚੋਣ ਵਿੱਚ ਭਾਰਤ ਭੂਸ਼ਣ ਆਸ਼ੂ ਜੋ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਹਨ ਉਹਨਾਂ ਦੇ ਹੱਕ ਵਿੱਚ ਖੇਤਰ ਵਿੱਚ ਆਪਣੇ ਸਾਥੀਆਂ ਨਾਲ ਪ੍ਰਚਾਰ ਕੀਤਾ । 

Comments

No comments yet.



Latest News

Number of Visitors - 218799

Share this Post