Wed, 05 Aug 2026
Post Details

ਨਿਤਿਨ ਕੋਹਲੀ ਕੱਲ੍ਹ 1 ਜੂਨ ਨੂੰ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਈ ਅਸ਼ੀਰਵਾਦ ਯਾਤਰਾ ਕਢਣਗੇ ।

ਨਿਤਿਨ ਕੋਹਲੀ ਨੂੰ ਜਲੰਧਰ ਕੇਂਦਰੀ ਵਿਧਾਨ ਸਭਾ ਦਾ ਬਣਾਇਆ ਗਿਆ ਹੈ ਹਲਕਾ ਇੰਚਾਰਜ ।

ਜਲੰਧਰ ਅੱਜ ਮਿਤੀ 31 ਮਈ (ਸੋਨੂੰ) ; ਹਲਕਾ ਵਿਧਾਨ ਸਭਾ ਸੈਂਟਰਲ ਦੇ ਦੇ ਇੰਚਾਰਜ ਨਿਤਿਨ ਕੋਹਲੀ ਕੱਲ ਆਪਣੇ ਹਲਕੇ ਚ ਸੈਂਟਰਲ ਵਿੱਚ ਜਨਤਾ ਦੇ ਨਾਲ ਅਸ਼ੀਰਵਾਦ ਯਾਤਰਾ ਕੱਢਣ ਜਾ ਰਹੇ ਨੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਉਹਨਾਂ ਦੇ ਨਾਲ ਸੀਨੀਅਰ ਆਪ ਨੇਤਾ ਸੌਰਵ ਸੇਠ ਕੌਂਸਲਰ ਵਾਰਡ ਨੰਬਰ 57 ਕਵਿਤਾ ਸੇਠ ਸੀਨੀਅਰ ਆਪ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਵਾਰਡ ਨੰਬਰ ਵਾਰਡ ਨੰਬਰ 61 ਤੋਂ ਆਪ ਨੇਤਰੀ ਬਲਬੀਰ ਕੌਰ ਮੇਅਰ ਵਨੀਤ ਧੀਰ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਅਤੇ ਨੇਤਾ ਸ਼ਾਮਿਲ ਹੋਣਗੇ ਇਹ ਜਾਣਕਾਰੀ ਸੀਨੀਅਰ ਆਪ ਨੇਤਾ ਸੌਰਵ ਸੌਰਵ ਸੇਠ ਨੇ ਦੱਸਿਆ ਹੈ । 

Comments

No comments yet.



Latest News

Number of Visitors - 191966