Wed, 05 Aug 2026
Post Details

ਨਿਤਿਨ ਕੋਹਲੀ ਨੇ ਆਪ ਦੇ ਲੀਡਰਾਂ ਦੇ ਨਾਲ ਨਗਰ ਨਿਗਮ ਦਫ਼ਤਰ ਪਹੁੰਚੇ ।

ਜਲੰਧਰ ਅੱਜ ਮਿਤੀ 30 ਮਈ (ਸੋਨੂੰ) :ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨਿਤਿਨ ਕੋਹਲੀ ਨਗਰ ਨਿਗਮ ਵਿਖੇ ਗਗਨਦੀਪ ਦੀਪ ਸਿੰਘ ਕਾਕੂ ਆਲੂਵਾਲੀਆ ਨਾਲ ਪਹੁੰਚੇ ਅਤੇ ਕਮਿਸ਼ਨਰ ਗੌਤਮ ਜੈਨ ਅਤੇ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਿੱਟੂ ਨਾਲ ਮੁਲਾਕਾਤ ਕੀਤੀ ।

ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਬਾਰੇ ਵੀ ਵਿਚਾਰ ਚਰਚਾ ਕੀਤੀ ।

Comments

No comments yet.



Latest News

Number of Visitors - 191979