श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਜਲੰਧਰ ਅੱਜ ਮਿਤੀ 30 ਮਈ (ਸੋਨੂੰ) : ਨਗਰ ਨਿਗਮ ਸਰਕਾਰੀ ਗੱਡੀ ਮੇਅਰ ਗੱਡੀ ਡਰਾਈਵਰ ਜੰਗ ਬਹਾਦਰ ਅੱਗੇ ਰਿਟਾਇਰ ਹੋ ਗਏ ਦੁਪਹਿਰੀ ਰਿਟਾਇਰ ਪਾਰਟੀ ਦਿੱਤੀ ਗਈ ਡਰਾਈਵਰ ਯੂਨੀਅਨ ਅਤੇ ਵੈਲਫਰ ਦੇ ਪ੍ਰਧਾਨ ਬੀਰੂ ਮੱਟੂ ਦੁਬਾਰਾ ਆਯੋਜਨ ਕੀਤਾ ਗਿਆ ਮੇਅਰ ਮੀਟਿੰਗ ਹਾਲ ਵਿੱਚ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਫੁੱਲਾਂ ਗੁਲਦਸਤਾ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬੀਰੂ ਮੱਟੂ ਵਿਕਾਸ ਬਾਹਰੀ ਸੁਰੇਸ਼ ਵਿਨੇ ਮੋਹਿਤ ਪਥਰਸ ਹਾਜਰ ਸਨ ਮੇਅਰ ਖੁਦ ਗੱਡੀ ਚਲਾ ਕੇ ਜੰਗ ਬਹਾਦਰ ਨੂੰ ਵਿਦਾ ਕੀਤਾ ਉਹਨਾਂ ਦੇ ਘਰਵਾਲ ਨੂੰ






Login first to enter comments.