Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਆਪ ਨੇਤਰੀ ਬਲਬੀਰ ਕੌਰ ਨੇ ਆਮ ਆਦਮੀ ਪਾਰਟੀ ਦੇ ਸ਼ਾਮਿਲ ਹੋਏ ਕਾਰੋਬਾਰੀ ਨਿਤਿਨ ਕੋਹਲੀ ਨੂੰ ਵਧਾਈਆਂ ਦਿੱਤੀਆਂ

ਜਲੰਧਰ ਅੱਜ ਮਿਤੀ 29 ਮਈ (ਸੋਨੂੰ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਸੀਨੀਅਰ ਆਪ ਨੇਤਰੀ ਬਲਬੀਰ ਕੌਰ ਨੇ ਆਮ ਆਦਮੀ ਪਾਰਟੀ ਦੇ ਸ਼ਾਮਿਲ ਹੋਏ ਕਾਰੋਬਾਰੀ ਨਿਤਿਨ ਕੋਹਲੀ ਨੂੰ ਵਧਾਈਆਂ ਦਿੱਤੀਆਂ ਨੇ ਜਿਨਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਚ ਕੰਮ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਜੁਆਇਨ ਕੀਤਾ ਇਸ ਜੁਆਇਨਿੰਗ ਵੇਲੇ ਮਨੀਸ਼ ਸਸੋਦੀਆ ਅਮਨ ਅਮਨ ਅਰੋੜਾ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਉਪ ਪ੍ਰਧਾਨ ਸ਼ਹਿਰੀ ਕਲਸੀ ਜਾ ਵੀ ਧੰਨਵਾਦ ਕੀਤਾ ।

Comments

No comments yet.



Latest News

Number of Visitors - 234074

Share this Post