Wed, 05 Aug 2026
Post Details

ਸ਼ਹਿਰ ਦੇ ਮਹਿਸੂਰ ਕਾਰੋਬਾਰੀ ਨਿਤਿਨ ਕੋਹਲੀ ਪਾਰਟੀ ਵਿੱਚ  ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ ।

ਜਲੰਧਰ ਅਜ ਮਿਤੀ 29 ਮਈ (ਸੋਨੂੰ) : ਹੋਟਲ ਰੈਡੀਸਨ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਕਾਰੋਬਾਰੀ ਨਿਤਿਨ ਕੋਹਲੀ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਸ਼ਾਮਿਲ ਹੋਣ ਤੋਂ ਪਹਿਲੇ ਕੈਬਨਟ ਮੰਤਰੀ ਮਹਿੰਦਰ ਭਗਤ ਮਹਿੰਦਰ ਭਗਤ ਮੇਅਰ ਵਨੀਤ ਵਨੀ ਧੀਰ ਆਪ ਨੇਤਾ ਮੇਜਰ ਸਿੰਘ ਤੇ ਉਹਨਾਂ ਦੇ ਸਮਰਥਕ ਹਾਜ਼ਰ ਸਨ |

Comments

No comments yet.



Latest News

Number of Visitors - 191961