Thursday, 29 Jan 2026

ਡਾ.ਕਰਨ ਸੋਨੀ ਦੀ ਬੇਟੀ ਦਰੁਵਿਕਾ ਸੋਨੀ ਨੇ ਕੈਨੇਡਾ ਵਿੱਚ ਕੀਤਾ ਭਾਰਤ ਦਾ ਨਾਮ ਰੌਸ਼ਨ 

ਯੂਨੀਵਰਸਿਟੀ ਦੇ ਡੀਨ ਨੇ ਕਿਹਾ ਕਿ ਅਜਿਹੇ ਸਟੂਡੈਂਟ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ।

‎ਲੁਧਿਆਣਾ/ਜਲੰਧਰ 28 ਮਈ (ਸੋਨੂੰ) : ਦਰੁਵਿਕਾ ਸੋਨੀ ਜੌ ਡਾ.ਕਰਨ ਸੋਨੀ ਮੋਟੀਵੇਸ਼ਨਲ ਸਪੀਕਰ, ਇੰਡੀਅਨ ਆਰਮੀ ਅਵਾਰਡ ਪ੍ਰਾਪਤ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਪੋਕਸ ਪਰਸਨ ਹਨ ਉਹਨਾਂ ਦੀ ਸਪੁੱਤਰੀ ਨੇ ਕੈਨੇਡਾ ਯੂਨੀਵਰਸਿਟੀ ਕੇ. ਪੀ. ਯੂ ਵਿੱਚ ਨਾਮ ਰੌਸ਼ਨ ਕੀਤਾ।  ਯੂਨੀਵਰਸਿਟੀ ਦੇ ਡੀਨ ਨੇ ਕਿਹਾ ਕਿ ਅਜਿਹੇ ਸਟੂਡੈਂਟ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ। ਮੈ ਤਹਾਨੂੰ ਬੁਹਤ ਵਧੀਆ ਸਕੋਰ ਪ੍ਰਾਪਤ ਕਰਨ ਤੇ ਇੱਕ ਹਾਰਦਿਕ ਵਧਾਈ ਦਿੰਦਾ ਹਾਂ।  ਉਹਨਾ ਕਿਹਾ ਕਿ ਤੁਹਾਡੀ ਮਿਹਨਤ ਅਤੇ ਲਗਨ ਨੇ ਤੁਹਾਨੂੰ ਇਸ ਸਫ਼ਲਤਾ ਦੇ ਮੁਕਾਮ ਤੇ ਪਹੁੰਚਾਇਆ ਹੈ ਅਤੇ ਆਉਣ ਵਾਲੇ ਭਵਿੱਖ ਲਈ ਉਹਨਾ ਨੇ ਬੁਹਤ ਬੁਹਤ ਸ਼ੁੱਭਕਾਮਨਾਵਾਂ ਦਿੱਤੀਆਂ। 
‎ ਦਰੁਵਿਕਾ ਸੋਨੀ ਨੇ DAV ਅਤੇ DPS ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ।  ਹਾਇਰ ਐਜੂਕੇਸ਼ਨ ਦਿੱਲੀ ਯੂਨੀਵਰਸਿਟੀ ਦੌਲਤ ਰਾਮ ਤੋਂ ਸਿੱਖਿਆ ਫਿਲਾਸਫੀ ਆਨਰ ਦੀ ਗ੍ਰੈਜੂਏਸ਼ਨ ਕਰਕੇ ਜਿੱਤ ਪ੍ਰਾਪਤ ਕੀਤੀ l। ਉਹ ਸ਼ੁਰੂ ਤੋਂ ਹੀ D. A. V ਸਕੂਲ ਅਤੇ ਦ  ਸਕੂਲ ਦਾ ਮਾਣ ਰਹੀ ਹੈ। ਉਹ ਬਹੁਤ ਵਧੀਆ ਸਪੀਕਰ ਵੀ ਹੈ। dr. ਕਰਨ ਸੋਨੀ  ਨੇ ਕੈਨੇਡਾ ਯੂਨੀਵਰਸਿਟੀ ਕੇ. KPU ਦਾ ਧੰਨਵਾਦ ਕੀਤਾ ਤੇ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ।


213

Share News

Login first to enter comments.

Latest News

Number of Visitors - 132721