लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਗਵਾਈ ਹੇਠ ਮਨਾਈ ਗਈ ਬਰਸੀ
ਜਲੰਧਰ ਅੱਜ ਮਿਤੀ 27 ਮਈ (ਸੋਨੂੰ) : ਅੱਜ ਕਾਂਗਰਸ ਭਵਨ ਜਲੰਧਰ ਵਿਖੇ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਦੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ । ਇਸ ਮੌਕੇ ਤੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਸ਼੍ਰੀਮਤੀ ਸੁਰਿੰਦਰ ਕੋਰ, ਨਰੇਸ਼ ਵਰਮਾ, ਬ੍ਰਹਮ ਦੇਵ ਸਹੋਤਾ, ਵਿਪਨ ਕੁਮਾਰ ਸਾਬਕਾ ਕੌਂਸਲਰ , ਵਿਕਾਸ ਸੰਗਰ, ਮੁਕੇਸ਼ ਗਰੋਵਰ, ਡਾ ਜਸਲੀਨ ਸੇਠੀ, ਕੰਚਨ ਠਾਕੁਰ, ਪ੍ਰੇਮ ਨਾਥ ਦਕੋਹਾ, ਰਸ਼ਪਾਲ ਜੱਖੂ, ਲੇਖ ਰਾਜ, ਅਨਿਲ ਕੁਮਾਰ, ਮਨਜੀਤ ਸਿੰਘ ਸਿਮਰਨ, ਦੀਨਾ ਨਾਥ, ਹਰਮੀਤ ਸਿੰਘ, ਅਸ਼ੋਕ ਹੰਸ, ਨਵਦੀਪ ਜਰੇਵਾਲ, ਰਵੀ ਬੱਗਾ, ਅਵਤਾਰ ਵਿਰਦੀ, ਸੁਰਜੀਤ ਭੂਨ , ਪ੍ਰਭਦਿਆਲ ਭਗਤ, ਸਤਪਾਲ ਰਾਏ, ਮੀਨੂੰ ਬੱਗਾ, ਪੱਲਵੀ, ਅਨਿਲ ਚੁੱਗਿੱਟੀ, ਐਡਵੋਕੇਟ ਸੂਰਜ ਪ੍ਰਕਾਸ਼ ਲਾਡੀ, ਐਡਵੋਕੇਟ ਵਿਕਰਮ ਦੱਤਾ, ਗੌਤਮ ਖੋਸਲਾ, ਰਵਿੰਦਰ ਲਾਡੀ, ਮੌਜੂਦ ਸਨ |






Login first to enter comments.