ਭਗਵਾਨ ਵਾਲਮੀਕ ਨੌਜਵਾਨ ਸਭਾ ਵੱਲੋਂ ਕਿਸ਼ਨਪੁਰਾ ਵਿਖੇ ਫਰੀ ਖੂਨਦਾਨ ਕੈਂਪ ਲਗਾਇਆ ।

ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਵੀ ਖ਼ੂਨ ਦਾਨ ਕੈਂਪ ਵਿੱਚ ਖੂਨ ਦਾਨ ਕੀਤਾ ।

ਯੂਨੀਅਨ ਲੀਡਰ ਬੰਟੂ ਸਭਰਵਾਲ ਅਤੇ ਸ਼ੰਮੀ ਲੂਥਰ ਇਸ ਮੌਕੇ ਤੇ ਹਾਜ਼ਰ ਸਨ ।

ਜਲੰਧਰ ਅੱਜ ਮਿਤੀ 25 ਮਈ (ਸੋਨੂੰ) :- ਕਿਸ਼ਨਪੁਰਾ ਜੰਜ ਘਰ ਵਿੱਚ ਭਗਵਾਨ ਵਾਲਮੀਕ ਨੌਜਵਾਨ ਸਭਾ ਵੱਲੋਂ ਫਰੀ ਖੂਨਦਾਨ ਕੈਂਪ ਲਗਾਇਆ ਗਿਆ ਜਿਸਦੇ ਪ੍ਰਧਾਨ ਨੌਜਵਾਨ ਸਭਾ ਦੇ ਦਮਨ ਕਲਿਆਣ ਉਹਨਾਂ ਦੀ ਟੀਮ ਨੇ ਪਸਰੀਚਾ ਹਸਪਤਾਲ ਦੀ ਟੀਮ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਖੂਨ ਦਾਨ ਕੀਤਾ ਅਤੇ ਉਹਨਾਂ ਨੇ ਕਿਹਾ ਖੂਨ ਦਾਨ ਕਰਨਾ ਹਰ ਇਨਸਾਨ ਨੂੰ ਚਾਹੀਦਾ ਸਾਲ ਤੇ ਦੋ ਵਾਰ ਇਸ ਨਾਲ ਜਰੂਰਤਮੰਦ ਦੀ ਮਦਦ ਵੀ ਹੁੰਦੀ ਹੈ ਇਥੇ ਮੌਕੇ ਤੇ ਨਗਰ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਡਰਾਈਵ ਸਾਰੂ ਕਲਿਆਣ ਮਾਨਵ ਕਲਿਆਣ ਰਾਹੁਲ ਕਲਿਆਣ ਸਿਕੰਦਰ ਮੋਹਿਤ ਹਨੀ ਜਤਿਨ ਸ਼ਰਮਾ ਸਿਕੰਦਰ ਅਨਮ ਮੌਕੇ ਤੇ ਹਾਜ਼ਰ ਰ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਇਸ ਵਾਰਡ ਨੰਬਰ 22 ਤੋਂ ਲਭ ਰੋਵਿਨ ਕੌਂਸਲਰ ਹਾਜਰ ਸਨ |

109

Share News

Login first to enter comments.
Number of Visitors - 83735