Wed, 05 Aug 2026
Post Details

ਲਵਪ੍ਰੀਤ ਫਤਿਹ ਫਰੈਵਰ ਦੇ ਪ੍ਰਧਾਨ ਵੱਲੋਂ ਫਰੀਦਕੋਟ ਇੰਪੋਰਟਂਟ ਟਰਸਟ ਦੇ ਜੇ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਧਾਲੀਵਾਲ ਜਲੰਧਰ ਪਹੁੰਚਣ ਤੇ ਸਵਾਗਤ ਕੀਤਾ ਗਿਆ ।

ਜਲੰਧਰ ਅੱਜ ਮਿਤੀ 25 (ਸੋਨੂੰ) : ਫਰੀਦਕੋਟ ਇੰਪੋਰਟਂਟ ਟਰਸਟ ਦੇ ਜੇ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਧਾਲੀਵਾਲ ਜਲੰਧਰ ਪਹੁੰਚਣ ਤੇ ਲਵਪ੍ਰੀਤ ਫਤਿਹ ਫਰੈਵਰ ਦੇ ਪ੍ਰਧਾਨ ਵੱਲੋਂ ਸਵਾਗਤ ਕੀਤਾ ਗਿਆ ਸਰੂਪਾ ਪਾ ਕੇ ਉਹਨਾਂ ਦੇ ਨਾਲ ਡਾਕਟਰ ਮਨਿੰਦਰ ਪਾਲ ਸਿੰਘ ਹਾਜ਼ਰ ਸਨ ਲਵਪ੍ਰੀਤ ਫਤਿਹ ਦੇ ਨਾਲ ਰਾਜ ਕੁਮਾਰ ਬੱਬੀ ਰਾਜਵੀਰ ਨਰੰਗ ਮੇਜਰ ਸਿੰਘ ਆਮ ਆਦਮੀ ਪਾਰਟੀ ਸੰਨੀ ਕਰਨ ਸਿੱਧੂ ਦੀਪਕ ਥਾਪਰ ਮਨਦੀਪ ਸਿੰਘ ਮਨਦੀਪ ਜਤਿਨ ਮਨੀ ਰਿਸ਼ੂ ਸ਼ਰਮਾ ਹਾਜ਼ਰ ਸਨ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਮੁੱਖ ਮੰਤਰੀ ਪੰਜਾਬ ਦਾ ਵੀ ਲਵਪ੍ਰੀਤ ਫਤਿਹ ਵੱਲੋਂ ਧੰਨਵਾਦ ਕੀਤਾ ਗਿਆ ਜਿਨਾਂ ਨੇ ਸਰਦਾਰ ਗਗਨ ਗਗਨ ਸਿੰਘ ਧਾਲੀਵਾਲ ਨੂੰ ਫਰੀਦਕੋਟ ਤੋਂ ਇਮਪੋਰਟੈਂਟ ਟਰਸਟ ਦੇ ਚੇਅਰਮੈਨ ਬਣਾਇਆ ਗਿਆ ।

Comments

No comments yet.



Latest News

Number of Visitors - 191962