ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਮੇਲੇ ਨੂੰ ਸ਼ਹੀਦਾਂ ਨੂੰ ਸਮਰਪਿਤ ਕਰਨ ਦੀ ਕੀਤੀ ਸਲਾਘਾ ।
ਜਲੰਧਰ ਅੱਜ ਮਿਤੀ 24 ਮਈ (ਸੋਨੂੰ) : ਹਲਕਾ ਵਿਧਾਨ ਸਭਾ ਆਦਮਪੁਰ ਦੇ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਆਪਣੇ ਹਲਕੇ ਦੇ ਵਿੱਚ ਪਿੰਡ ਕੋਟਲੀ ਥਾਂਨ ਸਿੰਘ ਸ਼ਹੀਦੀ ਜੋੜ ਮੇਲੇ ਵਿੱਚ ਹਾਜਰੀ ਲਾਈ ਪ੍ਰਬੰਧਕ ਕਮੇਟੀ ਵੱਲੋਂ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਨੂੰ ਸਨਮਾਨਿਤ ਕੀਤਾ ਗਿਆ ਐਮਐਲਏ ਸੁਖਵਿੰਦਰ ਕੋਟਲੀ ਨੇ ਕਿਹਾ ਸ਼ਹੀਦਾਂ ਦੇ ਉਹਨਾਂ ਦੀ ਸ਼ਹੀਦੀ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਮੇਲਿਆਂ ਵਿੱਚ ਹਾਜੀ ਲਾ ਕੇ ਤਨ ਮਨ ਪਵਿੱਤਰ ਹੁੰਦਾ ਹੈ |
Login first to enter comments.