Wed, 05 Aug 2026
Post Details

ਬਲਟਨ ਪਾਰਕ ਤੇ ਸਪੋਰਟ ਹਬ ਦਾ ਉਦਘਾਟਨ ਐਤਵਾਰ ਨੂੰ 25 ਤਰੀਕ ਮਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ।

ਉਦਘਾਟਨ ਦੀ  ਤਿਆਰੀ ਲਈ ਸਾਫ ਸਫਾਈ ਅਤੇ ਪੈਚ ਵਰਕ ਬੀ ਐਂਡ ਆਰ ਵੱਲੋਂ ਕਰਵਾਇਆ ਜਾ ਰਿਹਾ ਹੈ ।

ਜਲੰਧਰ ਅੱਜ ਮਿਤੀ 24 ਮਈ (ਸੋਨੂੰ) : ਨਗਰ ਨਿਗਮ ਵੱਲੋਂ ਜਿਹੜਾ ਕਿ ਬਲਟਨ ਪਾਰਕ ਤੇ ਸਪੋਰਟ ਹਬ ਦਾ ਉਦਘਾਟਨ ਐਤਵਾਰ ਨੂੰ 25 ਤਰੀਕ ਰੱਖਿਆ ਸੀ ਉਸਦੀ ਸਾਫ ਸਫਾਈ ਅਤੇ ਪੈਚ ਵਰਕ ਬੀ ਐਂਡ ਆਰ ਵੱਲੋਂ ਕਰਵਾਇਆ ਜਾ ਰਿਹਾ ਹੈ ਬਲਟਨ ਪਾਰਕ ਦੇ ਆਲੇ ਦੁਆਲੇ ਜਿੱਥੇ ਸੜਕਾਂ ਟੁੱਟੀਆਂ ਅਤੇ ਖੱਡੇ ਪਏ ਹੋਏ ਹਨ ਨਗਰ ਨਿਗਮ ਟੀਮ ਵੱਲੋਂ ਕਰਾਇਆ ਗਿਆ ਦੂਜੇ ਪਾਸੇ ਠੇਕੇਦਾਰ ਗੌਰਵ ਗੁਪਤਾ ਅਤੇ ਰਿੰਪੀ ਕਲਿਆਣ ਸੋਨੀ ਗਿੱਲ ਵੱਲੋਂ ਜਿਹੜੇ ਮੇਅਰ ਵਨੀਤ ਧੀਰ ਦੇ ਹੁਕਮਾਂ ਨਾਲ ਜਿੱਥੇ ਸਪੋਰਟ ਸਭ ਦਾ ਉਦਘਾਟਨ ਹੋਣਾ ਹੈ ਟਰੋਲੀਆਂ ਅਤੇ ਲਾ ਕੇ ਸਾਫ ਸਫਾਈ ਦਾ ਕੰਮ ਜੋਰਾ ਸ਼ੋਰਾਂ ਚੱਲ ਰਿਹਾ ਹੈ ਸੂਤਰਾਂ ਨੂੰ ਮੁਤਾਬਿਕ ਪਤਾ ਲੱਗਿਆ ਹੈ ਜਿਹੜਾ ਉਦਘਾਟਨ ਐਤਵਾਰ 25 ਤਰੀਕ ਹੋਣਾ ਸੀ ਉਹ ਅਗਲੇ ਹਫਤੇ ਮੰਗਲਵਾਰ ਜਾਂ ਬੁੱਧਵਾਰ ਨੂੰ ਉਦਘਾਟਨ ਹੋ ਸਕਦਾ ਹੈ ਤਿਆਰੀਆਂ ਜਿਹੜੀਆਂ ਜੋਰਾਂ ਨਾਲ ਚੱਲ ਰਹੀਆਂ ਹਨ ।

       ਰੋਡ ਤੇ ਲੱਗ ਰਹੇ ਪੈਚ ਵਰਕ ਬੀ ਐਡ ਆਰ ਦੀ ਟੀਮ ਪਵਨ ਜੇਈ, ਅਮਰਜੀਤ ਯੁਵਰਾਜ ਕੰਮ ਨੂੰ ਦੇਖ ਰਹੇ ਹਨ ।

Comments

No comments yet.



Latest News

Number of Visitors - 191961