Wed, 05 Aug 2026
Post Details

ਨਗਰ ਨਿਗਮ ਜਲੰਧਰ ਦੇ ਮੇਅਰ ਵਿਨੀਤ ਧੀਰ, ਕਮਿਸ਼ਨਰ ਗੌਤਮ ਜੈਨ ਅਤੇ ਜਲੰਧਰ ਉੱਤਰੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਕੀਤਾ ਟਿਊਬਵੈੱਲ ਦਾ ਉਦਘਾਟਨ ।

ਜਲੰਧਰ ਅੱਜ 23 ਮਿਤੀ (ਸੋਨੂੰ) : ਜਲੰਧਰ ਉਤਰੀ ਦੇ ਵਿੱਚ ਪੈਂਦੇ ਵਾਰਡ ਨੰਬਰ 81 ਦੇ ਇਲਾਕੇ ਰਾਮ ਨਗਰ, ਗਾਂਧੀ ਕੈਂਪ ਵਿੱਚ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕਰਦੇ ਹੋਏ ਨਗਰ ਨਿਗਮ ਜਲੰਧਰ ਦੇ ਮੇਅਰ ਵਿਨੀਤ ਧੀਰ, ਕਮਿਸ਼ਨਰ ਗੌਤਮ ਜੈਨ ਅਤੇ ਜਲੰਧਰ ਉੱਤਰੀ ਦੇ ਹਲਕਾ ਇੰਚਾਰਜ ਅਤੇ ਪੀ ਏਸ ਆਈ ਈ ਸੀ ਦੇ ਵਾਇਸ ਚੇਅਰਮੈਨ ਦਿਨੇਸ਼ ਢੱਲ ਦੇ ਉਪਰਾਲਾ ਸਦਕਾ ਨਵੇ ਟਿਊਬਵੈਲ ਦਾ ਉਦਘਾਟਨ ਕਰਦੇ ਹੋਏ  ਟਿਊਬਵੈਲ ਚਾਲੂ ਕੀਤਾ ਗਿਆ |

Comments

No comments yet.



Latest News

Number of Visitors - 191961