Wed, 05 Aug 2026
Post Details

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਰਾਏਪੁਰ ਨੇ ਪਵਨ ਕੁਮਾਰ ਟੀਟੂ ਨੂੰ ਚੇਅਰਮੈਨ ਬਨਣ ਤੇ ਮੁਬਾਰਕਾਂ ਦੇ ਨਾਲ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ॥

ਜਲੰਧਰ ਅੱਜ ਮਿਤੀ 21 ਮਈ (ਸੋਨੂੰ) : ਸੀਨੀਅਰ ਅਪ ਨੇਤਾ ਅਤੇ ਐਸ ਐਸ ਜੀ ਪੀ ਸੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਗੁਲਦਸਤਾ ਦੇ ਕੇ ਪਵਨ ਕੁਮਾਰ ਟੀਨੂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਨਾਲ ਗੁਰਚਰਨ ਸਿੰਘ ਚੰਨੀ ਅਤੇ ਹੋਰ ਆਪ ਨੇਤਾ ਯੂਥ ਨੇਤਾ ਤੇ ਹਾਜਰ ਸਨ | 

Comments

No comments yet.



Latest News

Number of Visitors - 191961