Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬਲਵੀਰ ਕੋਰ  ਨੇ ਪਵਨ ਕੁਮਾਰ ਟੀਨੂ ਨੂੰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਦਾ ਚੇਅਰਮੈਨ ਲਗਾਉਣ ਤੇ ਧੰਨਵਾਦ ਕੀਤਾ ।

ਆਮ ਆਦਮੀ ਪਾਰਟੀ ਨੇਤਰੀ ਬਲਵੀਰ ਕੋਰ ਨੇ ਪਵਨ ਕੁਮਾਰ ਟੀਨੂ ਨੂੰ ਮੁਬਾਰਕਬਾਦ ਵੀ ਦਿੱਤੀਆਂ ।

ਜਲੰਧਰ ਅੱਜ ਮਿਤੀ 21 ਮਈ (ਸੋਨੂੰ) : ਵਾਰਡ ਨੰਬਰ 61 ਤੋਂ ਸੀਨੀਅਰ ਆਪ ਨੇਤਰੀ ਬਲਬੀਰ ਕੌਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਵਨ ਕੁਮਾਰ ਟੀਨੂ ਨੂੰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਦਾ ਚੇਅਰਮੈਨ ਲਗਾਉਣ ਤੇ ਧੰਨਵਾਦ ਕੀਤਾ ਅਤੇ ਪਵਨ ਕੁਮਾਰ ਟੀਨੂ ਨੂੰ ਮੁਬਾਰਕਬਾਦ ਵੀ ਦਿੱਤੀਆਂ ਉਹਨਾਂ ਨੇ ਕਿਹਾ ਕਿ ਬਲਵੀਰ ਕੌਰ ਨੇ ਪਵਨ ਕੁਮਾਰ ਨੂੰ ਪੂਰਾ ਪੰਜਾਬ ਪਵਨ ਕੁਮਾਰ ਪਵਨ ਕੁਮਾਰ ਟੀਨੂ ਨੂੰ ਜਾਣਦਾ ਹੈ ਅਤੇ ਸਰਕਾਰੀ ਦਰਬਾਰਾ ਤੇ ਕੰਮ ਕਾਰਨ ਕਰਾਉਣ ਲਈ ਲੋਕਾਂ ਲਈ ਹਰ ਵੇਲੇ ਦਿਨ ਰਾਤ ਨਹੀਂ ਵੇਖਦੇ ਲੋਕਾਂ ਦੀ ਸੇਵਾ ਲਈ ਬਲਬੀਰ ਕੌਰ ਨੇ ਕਿਹਾ ।

Comments

No comments yet.



Latest News

Number of Visitors - 234051

Share this Post