श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਬਾਇਓਮਾਇੰਗ ਪ੍ਰੋਜੈਕਟ ਹੋਣ ਨਾਲ ਕੁੜੇ ਦੇ ਪ੍ਰਬੰਧਨ ਦੇਵੇਗਾ ਨਵਾਂ ਆਯਾਮ ।
ਸੱਜਲੰਧਰ ਅੱਜ ਮਿਤੀ 20 ਮਈ (ਸੋਨੂੰ) : ਨਗਰ ਨਿਗਮ ਵੱਲੋਂ ਜਿਹੜਾ ਵਣਿਆਣਾ ਪਿੰਡ ਵਿੱਚ ਬਾਇਓਮਾਇੰਗ ਪ੍ਰੋਜੈਕਟ ਲੱਗਿਆ ਜਾ ਰਿਹਾ ਹੈ ਹਲੇ ਵੀ ਸ਼ੁਰੂ ਹੋਣ ਨੂੰ ਇੱਕ ਮਹੀਨੇ ਤੋਂ ਵੱਧ ਟਾਈਮ ਲੱਗ ਸਕਦਾ ਕਿਉਂਕਿ ਉੱਤੇ ਹਲੇ ਸ਼ੈਡ ਪਾਣੀ ਪਾਉਣੀ ਹੈ ਨਾ ਹੀ ਉਥੇ ਪਾਣੀ ਦਾ ਪ੍ਰਬੰਧ ਹੈ ਲੇਬਰ ਵਾਸਤੇ ਸੈਡ ਦੀ ਨਾਪਦੇ ਹੋਏ ਲੇਬਰ ਵੱਲੋਂ ਪਤਾ ਲੱਗਾ ਹੈ ਚਾਦਰਾਂ ਲੱਗਣੀਆਂ ਮੰਗਲ ਜਾਂ ਬੁੱਧਵਾਰ ਤੋਂ ਸ਼ੁਰੂ ਹੋਣਗੀਆਂ ਰੰਗ ਰੁਕਣ ਹੋਏਗਾ ਉਸ ਤੋਂ ਬਾਅਦ ਇਥੇ ਕੰਮ ਚਲੇਗਾ ਕਿ ਗਾਂ ਬਰਸਾਤਾਂ ਵੀ ਨੇ ਕੰਮ ਕਿੱਦਾਂ ਹੋਏਗਾ ਹਲੇ ਤਾਂ ਸਿਰਫ ਨਾ ਲਿਆ ਉਹਨਾਂ ਨੇ ਖੇਤਰ ਦਾ ਜਿੰਨੇ ਖੇਤ ਵਿੱਚ ਮਸ਼ੀਨਾਂ ਪਈਆਂ ਨੇ ਉਸ ਤੋਂ ਬਾਅਦ ਕੰਮ ਕਿਤੇ ਸਿਰੇ ਲੱਗੇਗਾ ਸਾਰੇ ਖੇਤਰ ਵਿੱਚ ਰੰਗ ਰੋਗਨ ਹੋਣਾ ਉਸ ਤੋਂ ਬਾਅਦ ਜਿਹੜੀ ਸ਼ੈਡ ਪਈ ਹ ਪਾਈ ਜਾਵੇਗੀ ਲੇਬਰ ਨੇ ਦੱਸਿਆ ਹੈ 20 ਜੂਨ ਤੱਕ ਕੰਮ ਮੁਕੰਮਲ ਹੋਵੇਗਾ ਬਾਇਓ ਮਾਣੀ ਪ੍ਰੋਜੈਕਟ ਤੇ ਸ਼ੈਡ ਦਾ ਕੰਮ ਬੁੱਧਵਾਰ ਦਾ ਸ਼ੁਰੂ ਹੋਵੇਗਾ ।






Login first to enter comments.