लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਜਿਲ੍ਹਾ ਕਾਂਗਰਸ ਜਲੰਧਰ ਦਾ ਮਹਿਲਾ ਪ੍ਰਧਾਨ ਬਣਾਉਣ ਤੇ ਉਹਨਾਂ ਦਦਦਾ ਧੰਨਵਾਦ ਕੀਤਾ ।
ਜਲੰਧਰ ਅੱਜ ਮਿਤੀ 15 ਮਈ (ਸੋਨੂੰ) : ਜਿਲਾ ਵਾਇਸ ਪ੍ਰਧਾਨ ਮਹਿਲਾ ਕਾਂਗਰਸ ਸੋਨਮ ਸਿੰਘ ਦੇਵਾ ਜੀ ਨੇ ਆਪਣੇ ਮਹਿਲਾ ਕਾਂਗਰਸ ਪੰਜਾਬ ਪ੍ਰਧਾਨ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇਸ ਉਹਦੇ ਨਾਲ ਨਿਵਾਜਣ ਦਾ ਸ਼ੁਕਰੀਆ ਅਦਾ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਜ਼ਿਲ੍ਹਾ ਜਲੰਧਰ ਵਿਚ ਕਾਂਗਰਸ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨਗੇ ਤੇ ਮਹਿਲਾਵਾਂ ਦੇ ਹੱਕਾਂ ਅਧਿਕਾਰਾਂ ਦੀ ਰੱਖਿਆ ਕਰਨ ਲਈ ਹਰ ਯਤਨ ਕਰਨਗੇ ਤੇ ਉਹਨਾਂ ਨੂੰ ਜੋ ਹਾਈਕਮਾਨ ਹੁਕਮ ਕਰੇਗੀ ਉਹ ਉਹਦਾ ਤਨ ਮਨ ਨਾਲ ਪਾਲਣਾ ਕਰਨਗੇ | ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਜਲੰਧਰ ਵੈਸਟ ਦੇ ਕਾਂਗਰਸੀ ਨੇਤਾ ਅਨਿਲ ਕੁਮਾਰ ਕੌਲ ਜੀ, ਵਾਸੂ ਘਈ ਵੀ ਮੌਜੂਦ ਸਨ |






Login first to enter comments.