श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਭਾਜਪਾ ਨੇਤਰੀ ਜੈਸਮੀਨ ਕੌਰ ਨਰੂਲਾ ਉਹਨਾਂ ਦੀ ਬੇਟੀਆਂ ਗੁਰਪ੍ਰੀਤ ਨਰੂਲਾ ਸਰਵਨ ਨਰੂਲਾ ਅਤੇ ਨਾਇਰਾ ਕੇਕ ਕੱਟ ਕੇ ਆਪਣੀ ਮਾਤਾ ਨੂੰ ਕੀ ਖਵਾ ਕੇ ਮਨਾਇਆ ਮਦਰ ਡੇ ।
ਜਲੰਧਰ ਅੱਜ ਮਿਤੀ 15 ਮਈ (ਸੋਨੂੰ) : ਮਦਰ ਡੇ ਦੇ ਮੌਕੇ ਤੇ ਸੋਸ਼ਲ ਵਰਕਰ ਅਤੇ ਭਾਜਪਾ ਨੇਤਰੀ ਜੈਸਮੀਨ ਕੌਰ ਨਰੂਲਾ ਉਹਨਾਂ ਦੀ ਬੇਟੀਆਂ ਗੁਰਪ੍ਰੀਤ ਨਰੂਲਾ ਸਰਵਨ ਨਰੂਲਾ ਅਤੇ ਨਾਇਰਾ ਕੇਕ ਕੱਟ ਕੇ ਆਪਣੀ ਮਾਤਾ ਨੂੰ ਕੀ ਖਵਾ ਕੇ ਮਦਰ ਡੇ ਮਨਾਇਆ ਗਿਆ ਜੈਸਮੀਨ ਕੌਰ ਨਰੂਲਾ ਨੇ ਕਿਹਾ ਬੱਚਿਆਂ ਨੂੰ ਆਪਣੀ ਮਾਤਾ ਦਾ ਅਤੇ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਬੜੀ ਔਕੜਾਂ ਨਾਲ ਮਾਂ ਇੱਕ ਬੱਚਿਆਂ ਨੂੰ ਪਾਲਦੀ ਹੈ ਉਹਨਾਂ ਦੀ ਖੁਸ਼ੀ ਲਈ ਧੁੱਪ ਛਾਂ ਮੀ ਹਨੇਰੀ ਜਿਨੀ ਪ੍ਰਵਾਹ ਕਰਦੀ ਹੈ ਇਹ ਸੰਦੇਸ਼ ਬੱਚਿਆਂ ਨੂੰ ਘਰ ਘਰ ਅਪਣਾ ਚਾਹੀਦਾ ਹੈ ।






Login first to enter comments.