Wed, 05 Aug 2026
Post Details

ਆਪ ਨੇਤਰੀ ਬਲਵੀਰ ਕੌਰ  ਨੇ ਲੋਕਾਂ ਨੂੰ ਅਫਵਾਹਾਂ ਨੂੰ ਸ਼ੋਸ਼ਲ ਮੀਡੀਆ ਵਿਚ ਅੱਗੇ ਫੈਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ।

ਜਲੰਧਰ ਅੱਜ ਮਿਤੀ 09 ਮਈ (ਸੋਨੂੰ) : ਆਪ ਨੇਤਰੀ ਬਲਵੀਰ ਕੌਰ  ਨੇ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਵਿੱਚ ਅਫਵਾਹਾਂ  ਦੀ ਬਜਾਏ ਪ੍ਰਸ਼ਾਸਨ ਵੱਲੋਂ ਦਿੱਤੀ ਹਿਦਾਇਤਾਂ ਦੀ ਪਾਲਣਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
    ਅਫਵਾਹਾਂ ਨਾਲ ਲੋਕਾਂ ਵਿੱਚ ਬੇਲੋੜੀ ਘਬਰਾਹਟ ਪੈਦਾ ਹੁੰਦੀ, ਦਿਸ ਤੋਂ ਵਚਣ ਲਈ ਸਾਨੂੰ ਜਾਗਰੂਕ ਨਾਗਰਿਕ ਦੇ ਨਾਤੇ ਨਾਂ ਤਾਂ ਇਸ ਤੇ ਵਿਸ਼ਵਾਸ ਕਰੇ ਨਾਂ ਇਸ ਨੂੰ ਅੱਗੇ ਫਾਰਵਡ ਕਰਕੇ ਪ੍ਰਚਲਿਤ ਕਰਨ |

Comments

No comments yet.



Latest News

Number of Visitors - 191952