विधानसभा पहुंचने से पहले कांग्रेस विधायकों को रोका, प्रताप बाजवा ने सरकार को घेरा
G2M ਜਲੰਧਰ ਜੰਮੂ 7 ਮਈ 25:- ਹੁਣੇ ਹੁਣੇ ਇਕ ਮੰਦ ਭਗੀ ਖ਼ਬਰ ਜੰਮੂ ਦੇ ਪੂੰਛ ਸ਼ਹਿਰ ਤੋਂ ਸਹਮਣੇ ਆਈ ਹੈ ਕਿ, ਪੂੰਛ ਸ਼ਹਿਰ ਦੇ ਗੁਰੂਦਵਾਰਾ ਸਿੰਘ ਸੱਭ ਦੇ ਰਾਗੀ ਸਿੰਘ ਸਰਦਾਰ ਅਮਰੀਕ ਸਿੰਘ ਦੇ ਘਰ ਪਾਕਿਸਤਾਨੀ ਬੰਬ ਡਿੱਗਣ ਨਾਲ ਉਹਨਾਂ ਦੀ (ਰਾਗੀ ਸਿੰਘ) ਦੀ ਮੌਤ ਹੋ ਗਈ ਹੈ ਖ਼ਬਰ ਜੰਮੂ ਤੋਂ ਦੁੱਖਦਾਈ ਹੈ।





Comments
No comments yet.