Wed, 05 Aug 2026
Post Details

ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਮੌਜੂਦਾ ਐਮਪੀ ਬਣ ਸਕਦੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ।

 ਸੂਤਰਾਂ ਦੇ ਹਵਾਲੇ ਮਿਲੀ ਜਾਣਕਾਰੀ ਜੁਲਾਈ ਮਹੀਨੇ ਮਹੀਨੇ ਵਿੱਚ ਮਿਲ ਸਕਦੀ ਹੈ ਕਮਾਂਡ ।

ਅੱਜ ਮਿਤੀ 06 ਮਈ (ਸੋਨੂੰ) ਤ।: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਂਡ ਜੁਲਾਈ ਮਹੀਨੇ ਚ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਮੌਜੂਦਾ ਤੇ ਐਮਪੀ ਚੰਨੀ ਦੇ ਹੱਥ ਮਿਲ ਸਕਦੀ ਹੈ ਸੂਤਰਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਚ ਸਾਂਸਦ ਚਰਨਜੀਤ ਚੰਨੀ ਪੰਜਾਬ ਦੇ ਪ੍ਰਧਾਨ ਹੋਣਗੇ ਜਿਕਰ ਯੋਗ ਹੈ ਕੀ ਜੇਕਰ ਚਰਨਜੀਤ ਚੰਨੀ ਪ੍ਰਧਾਨ ਬੰਣਦੇ ਹਨ ਤਾਂ  ਚੰਨੀ 2027 ਵਿੱਚ ਆਉਣ ਚੋਣਾਂ 'ਚ' ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ ਤ।              

 

Comments

No comments yet.



Latest News

Number of Visitors - 191953