लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਅਤੇ ਜਲੰਧਰ ਪੱਛਮੀ ਦੇ ਇੰਚਾਰਜ ਸੁਰਿੰਦਰ ਨੇ ਵਿਪਨ ਕੁਮਾਰ ਨੂੰ ਨਿਯੁਕਤੀ ਪੱਤਰ ਦਿੱਤਾ ।
ਜਲੰਧਰ ਅੱਜ ਮਿਤੀ 06 ਮਈ (ਸੋਨੂੰ) : ਜਲੰਧਰ ਦੀ ਕਾਂਗਰਸ ਕਮੇਟੀ, ਸ਼੍ਰੀ ਰਜਿੰਦਰ ਬੇਰੀ ਜੀ ਪੂਰਵ ਵਿਧਾਇਕ ਤੇ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਸ਼ਹਿਰ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਜੀ (ਵਾਈਸ ਪ੍ਰੈਜ਼ੀਡੈਂਟ ਕਾਂਗਰਸ ਪੰਜਾਬ ਅਤੇ (ਇੰਚਾਰਜ ਜਲੰਧਰ ਵੈਸਟ) ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ “ਸਪੋਕਸਪਰਸਨ ਜਲੰਧਰ” ਦੀ ਜ਼ਿੰਮੇਵਾਰੀ ਸੌਂਪੀ। ਪਾਰਟੀ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਮੈਂ ਆਪਣਾ ਫਰਜ ਸਮਝ ਕੇ ਤਨ,ਮਨ ਨਾਲ ਨਿਭਾਵਾਂਗਾ। ਮੈਂ ਸਮੂਚੀ ਹਾਈ ਕਮਾਂਡ ਅਤੇ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ। ਕਾਂਗਰਸ ਪਾਰਟੀ ਨੂੰ ਜਲੰਧਰ ਵਿੱਚ ਹੋਰ ਮਜ਼ਬੂਤ ਕਰਨ ਲਈ ਅਤੇ ਸਮੂਚੀ ਮਨੁੱਖਤਾ ਦੇ ਭਲੇ ਲਈ ਮੈਂ ਅਪਨਾ ਯੋਗਦਾਨ ਪਾਉਣ ਲਈ ਦਿਨ ਰਾਤ ਇੱਕ ਕਰ ਦੇਵਾਂਗਾ|






Login first to enter comments.