लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਸਮਾਜ ਸੇਵਕ ਅਸ਼ੋਨੀ ਕੁਮਾਰ ਵਿਰਦੀ ਨੇ ਦਿੱਤੀ ਨਗਰ ਨਿਗਮ ਦੇ ਘਿਰਾਓ ਦੀ ਧਮਕੀ ।
ਜਲੰਧਰ ਅੱਜ ਮਿਤੀ 05 ਮਈ (ਸੋਨੂੰ) : ਗਾਜੀ ਗੁਲਾ ਫਾਟਕ ਸੀਵਰੇਜ ਗੰਦੇ ਪਾਣੀ ਨਾਲ ਡੁੱਬਿਆ ਪਿਆ ਹੈ, ਸਮਾਜ ਸੇਵਕ ਅਸ਼ਵਨੀ ਕੁਮਾਰ ਵਿਰਦੀ ਨੇ ਦੱਸਿਆ ਹੈ ਇਸ ਸਮੱਸਿਆ ਤੇ ਵਾਰਡ ਨੰ 81 ਦੇ ਕੌਂਸਲਰ ਵੀ ਆਮ ਆਦਮੀ ਪਾਰਟੀ ਹੈ ਅਤੇ ਵਾਰਡ ਨੰਬਰ 69 ਦੇ ਵੀ ਕੌਂਸਲਰ ਆਮ ਆਦਮੀ ਪਾਰਟੀ ਦੇ ਨੇ ਫਿਰ ਵੀ ਸਮੱਸਿਆ ਹੱਲ ਨਹੀਂ ਹੁੰਦੀ ਇਥੇ ਮੌਕਾ ਮੇਅਰ ਵਨੀਤ ਧੀਰ ਕਮਿਸ਼ਨਰ ਗੌਤਮ ਜੈਨ ਅਤੇ ਇਲਾਕਾ ਦੇ ਲੋਕ ਤੇ ਅਧਿਕਾਰੀ ਪਹੁੰਚੇ ਸਨ ਪਿਛਲੇ ਦੋ ਮਹੀਨੇ ਪਹਿਲੇ ਸਮੱਸਿਆ ਜ ਦੀ ਤੂੰ ਹੈ ਰੋਜਾਨਾ ਲੋਕ ਇਥੇ ਗਿਰਦੇ ਨੇ ਗੰਦੇ ਪਾਣੀ ਦੇ ਕਾਰਨ ਵੱਡੇ ਵੱਡੇ ਖੱਡੇ ਹੋ ਗਏ ਨੇ ਜਿਹੜੀ ਸੜਕ ਵਿੱਚੋਂ ਸਾਰੀ ਟੁੱਟ ਗਈ ਹ ਨਗਰ ਨਿਗਮ ਧਿਆਨ ਦੇਣਾ ਚਾਹੀਦਾ ਹੈ ਸਮੱਸਿਆ ਦਾ ਹੱਲ ਕੀਤਾ ਜਾਵੇ ਅਸ਼ਨੀ ਕੁਮਾਰ ਵਿਰਦੀ ਸਮਾਜ ਸੇਵਕ ਅਸ਼ਵਨੀ ਕੁਮਾਰ ਵਿਰਦੀ ਨੇ ਕਿਹਾ ਹੈ ਜੇਕਰ ਦੋ ਦਿਨ ਤੱਕ ਉਹਨਾਂ ਦੀ ਸਮੱਸਿਆ ਨਾ ਹੱਲ ਹੋਈ ਵੀਰਵਾਰ ਨੂੰ ਇਲਾਕਾ ਨਿਵਾਸੀਆਂ ਨਾਲ ਲੇਕੇ ਨਗਰ ਨਿਗਮ ਦਾ ਘਰਾਵ ਕਰਨਗੇ ।






Login first to enter comments.