लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਲੰਧਰ ਜੋ ਕਿ ਪੀਏਪੀ ਰੱਖੀ ਗਈ ਨਸ਼ਿਆ ਵਿਰੁੱਧ ਰੈਲੀ ਤੇ ਆਏ ਸਨ ।
ਅੱਜ ਮਿਤੀ 04 ਮਈ (ਸੋਨੂੰ) : ਕੱਲ ਦਿਨ ਸ਼ਨੀਵਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਲੰਧਰ ਜੋ ਕਿ ਪੀਏਪੀ ਰੱਖੀ ਗਈ ਨਸ਼ਿਆ ਵਿਰੁੱਧ ਰੈਲੀ ਤੇ ਆਏ ਸਨ ਉਹਨਾਂ ਸਵਾਗਤ ਯੂਥ ਆਮ ਆਦਮੀ ਸੀਨੀਅਰ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਜਲੰਧਰ ਦੀ ਰਾਜਨੀਤੀ ਬਾਰੇ ਵਿਚਾਰ ਚਰਚਾ ਕੀਤੀ ਗਈ ਉਹਨਾਂ ਦੇ ਨਾਲ ਕੌਂਸਲਰ ਅਸ਼ਵਨੀ ਅਗਰਵਾਲ ਸਫਾਈ ਚੇਅਰਮੈਨ ਬੋਰਡ ਦੇ ਚੇਅਰਮੈਨ ਚੰਦਨ ਗਰੇਵਾਲ ਰੋਬਿਨ ਸਾਪਲਾ ਰਜਿੰਦਰ ਸਿੰਘ ਰੀਹਲ ਕੌਂਸਲਰ ਰਜੇਸ਼ ਮੋਂਟੀ ਮੌਜੂਦ ਸਨ ਗਗਨਦੀਪ ਕਾਕੂ ਆਲੂਵਾਲੀਆ ਵਿਸ਼ਵਾਸ ਜਤਾਇਆ 2027 ਚੋਣਾਂ ਵਿੱਚ ਆਮ ਆਦਮੀ ਪਾਰਟੀ ਮੁੜ ਵਾਪਸੀ ਕਰੇਗੀ ਜੋ ਲੋਕਾਂ ਦੀ ਰਹਿੰਦੇ ਵਿਕਾਸ ਕਾਰਜ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਜਲਦ ਤੋਂ ਜਲਦ ਪੂਰੇ ਕੀਤੇ ਜਾਣਗੇ ਅਸ਼ਵਾਸਨ ਦਵਾਇਆ ਯੂਥ ਸੀਨੀਅਰ ਆਪ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਨੂੰ ਜਿੱਥੇ ਵੇ ਹੁਕਮ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਕਿਤੇ ਜਾਣ ਬਿਨਾਂ ਭੇਦ ਭਾਵ ਤੇ ਕੀ ਪਾਰਟੀ ਦਾ ਜਨਤਾ ਦੇ ਕੰਮ ਦਿਨ ਰਾਤ ਹੋਣੇ ਚਾਹੀਦੇ ਨੇ ਰੋਕਣਾ ਨਹੀਂ ਚਾਹੀਦਾ ।
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਹਰ ਪਿੰਡ ਹਰ ਸ਼ਹਿਰ ਚ ਆਮ ਆਦਮੀ ਪਾਰਟੀ ਚਾਹੇ ਵਰਕਰ ਵਾਰਟੀਅਰ ਹੋਣ ਚਾਹੇ ਨੇਤਾ ਉਹਨੂੰ ਆਮ ਆਦਮੀ ਪਾਰਟੀ ਦੇ ਕੰਮ ਘਰ ਘਰ ਜਾ ਕੇ ਲੋਕਾਂ ਨੂੰ ਦਸਣੇ ਚਾਹੀਦੇ ਨੇ ਜਾਂ ਕੀ ਲੋਕੀ ਜਾ ਖਾਸ ਕਰ ਪਿੰਡਾਂ ਚ ਅਤੇ ਜਲੰਧਰ ਦੇ ਦੁਆਬੇ ਦੇ ਨੋ ਵਿਧਾਨ ਸਭਾ ਖੇਤਰਾਂ ਚ ਜਾ ਕੇ ਲੋਕਾਂ ਨੂੰ ਮਿਲਿਆ ਜਾਵੇ ਇਹ ਵੀ ਕਿਹਾ ਗਿਆ ਸਰਦਾਰ ਭਗਵੰਨ ਸਿੰਘ ਮਾਨ ਆਪਣੀ ਨੇਤਾਵਾਂ ਨੂੰ ਦਿੱਤੇ ਹੁਕਮ ।






Login first to enter comments.