Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਵਿਧਾਇਕ ਸੁਖਵਿੰਦਰ ਕੋਟਲੀ  ਨੇ ਪੁਲਿਸ ਵਲੋਂ ਉਹਨਾਂ ਖ਼ਿਲਾਫ਼ ਪਰਚਾ ਦਰਜ ਕਰਨ ਦੇ ਵਿਰੋਧ ਵਿੱਚ ਸਾਥੀਆਂ ਨੂੰ ਨਾਲ ਲੈ ਕੇ ਭੋਗਪੁਰ 'ਚ' ਰੋਸ਼ ਮਾਰਚ ਕੰਡਿਆਂ ।

ਪੰਜਾਬ ਸਰਕਾਰ ਸਾਡੇ ਖ਼ਿਲਾਫ਼ ਪਰਚਾ ਦਰਜ ਨੇ ਸਾਡੀ ਅਵਾਜ਼ ਨਹੀਂ ਦਵਾ ਸਕਦੀ: ਵਿਧਾਇਕ ਸੁਖਵਿੰਦਰ ਕੋਟਲੀ 

ਜਲੰਧਰ ਅੱਜ ਮਿਤੀ 03 ਮਈ (ਸੋਨੂੰ) : ਪਿਛਲੇ ਦਿਨੀ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਭੋਗਪੁਰ ਵਿਖੇ ਲਾਏ ਜਾ ਰਹੇ ਸੀ.ਐਨ.ਜੀ ਪਲਾਂਟ ਦੇ ਖਿਲਾਫ਼ ਪਠਾਨਕੋਟ ਰੋਡ ਤੇ ਧਰਨਾ ਦਿੱਤਾ ਸੀ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਸੀ, ਜਿਸ ਦੇ ਵਿਰੋਧ ਵਿੱਚ ਅੱਜ ਵਿਧਾਇਕ ਕੋਟਲੀ ਨੇ ਅੱਜ ਭੋਗਪੁਰ ਚ ਰੋਸ ਮਾਰਚ ਕੱਢਿਆ ਗਿਆ ।

 

Comments

No comments yet.



Latest News

Number of Visitors - 233866

Share this Post