लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਜਲੰਧਰ ਅੱਜ ਮਿਤੀ 03 ਮਈ (ਸੋਨੂੰ) : ਯੁਵਾ ਆਮ ਆਦਮੀ ਨੇਤਾ ਰੋਬਿਨ ਸਾਂਪਲਾ ਅੱਜ ਦਿਨ ਸ਼ਨੀਵਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਲੰਧਰ ਨਸ਼ਿਆਂ ਵਿਰੁੱਧ ਰੈਲੀ ਚ ਪਹੁੰਚਣ ਤੇ ਪੀਏਪੀ ਤੇ ਉਹਨਾਂ ਦਾ ਸਵਾਗਤ ਕੀਤਾ ਫੁੱਲਾਂ ਦਾ ਗੁਲਦਸਤਾ ਦੇ ਕੇ ਅਤੇ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਸ਼ਹਿਰ ਦੀ ਰਾਜਨੀਤੀ ਅਤੇ ਵਿਕਾਸ ਕਾਰਜਾਂ ਦਾ ਗੱਲਬਾਤ ਕੀਤੀ ਰੋਬਿਨ ਸਾਂਪਲੇ ਨਾਲ ਗੱਲਬਾਤ ਕੀਤੀ ਗਈ ਸਰਦਾਰ ਭਗਵੰਤ ਸਿੰਘ ਮਾਨ ਨੇ ਰੋਬਿਨ ਸਾਂਪਲੇ ਦੀ ਡਿਊਟੀ ਲਗਾਈ ਗਈ ਯਵਾਵਾਂ ਨੂੰ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣਾ |






Login first to enter comments.