Mon, 15 Jun 2026

ਮਾਂ ਬਗਲਾਮੁਖੀ ਜਯੰਤੀ ਪੂਰੇ ਪੂਰੀ ਦੁਨੀਆ ਚ 5 ਮਈ ਦਿਨ ਸੋਮਵਾਰ ਮਨਾਈ ਜਾ ਰਹੀ ਹੈ ।

 ਮਾਂ ਬਗਲਾਮੁਖੀ ਮੰਦਿਰ ਦਿਲਬਾਗ ਨਗਰ ਐਕਸਟੈਂਸ਼ਨ ਵਿੱਚ ਮਨਾਈ ਜਾ ਰਹੀ ਹੈ ਪ੍ਰਧਾਨ ਪ੍ਰਵੀਨ ਕਤਿਆਲ ਸੋਨੂ 

ਜਲੰਧਰ ਅੱਜ ਮਿਤੀ 29 ਅਪ੍ਰੈਲ (ਸੋਨੂੰ) : ਮਾਂ ਬਗਲਾਮੁਖੀ ਜਯੰਤੀ   ਪੂਰੀ ਦੁਨੀਆ ਚ 5 ਮਈ ਦਿਨ ਸੋਮਵਾਰ ਮਨਾਈ ਜਾ ਰਹੀ ਹੈ । ਇਸੇ ਸੰਬੰਧ ਵਿੱਚ ਦਿਲਬਾਗ ਨਗਰ  ਐਕਸਟੈਂਸ਼ਨ ਵਿੱਚ ਮਾਂ ਬਗਲਾਮੁਖੀ ਮੰਦਿਰ ਦੀ ਜਯੰਤੀ ਸੋਮਵਾਰ ਸਵੇਰੇ 7 ਵਜੇ ਮਨਾਈ ਜਾ ਰਹੀ ਹੈ ਜਿਸ ਵਿੱਚ ਕਲਾ ਕਲਾਕਾਰਾਂ ਵੱਲੋਂ  ਮਾਂ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਜਾਵੇਗਾ ਇਹ ਜਾਣਕਾਰੀ ਮੰਦਰ ਦੇ ਪ੍ਰਧਾਨ ਪ੍ਰਵੀਨ ਕਤਿਆਲ ਸੋਨੂ ਅਤੇ ਹੈਪੀ ਬਾਬਾ ਨੇ ਦਿੱਤੀ ਹੈ ਆਈ ਹੋਈ ਸੰਗਤ ਲਈ ਭੰਡਾਰੇ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਲੈਣ ਰਾਜਨੀਤੀ ਰਾਜਨੀਤਿਕ ਸਮਾਜਿਕ ਧਾਰਮਿਕ ਲੋਕ ਸੰਗਤ ਰੂਪੀ ਪਹੁੰਚ ਰਹੇ ਹਨ । 


900

Share News

Comments

No comments yet.



Latest News

Number of Visitors - 166806