Wed, 05 Aug 2026
Post Details

ਰੇਲਵੇ ਵਿਭਾਗ ਵੱਲੋਂ ਸੁਭਾਨਾ ਅਤੇ ਅਰਬਨ ਅਸਟੇਟ ਰੇਲਵੇ ਫਾਟਕ ਬੰਦ ਕਰਨ ਇਲਾਕੇ ਦੇ ਲੋਕ ਕਰ ਰਹੇ ਹਨ ਵਿਰੋਧ ।

ਸੁਭਾਨਾ ਅੰਡਰ ਪਾਸ ਬਣਨ ਸ਼ੁਰੂ ਹੋਣ ਤੋਂ ਬਾਅਦ ਬੰਦ ਕਰ ਦਿੱਤੇ ਗਏ ਹਨ ਅਰਬਨ ਅਸਟੇਟ 1 ਅੱਤੋ 2  ਨੂੰ ਜੋਡਨ ਵਾਲਾ ਰੇਲਵੇ ਫਾਟਕ 

ਅਰਬਨ ਅਸਟੇਟ ਸੁਭਾਨਾ ਦਾ ਅੰਡਰ ਪਾਸ ਬਣਨ ਨਾਲ ਫਾਟਕ ਬੰਦ ਕਰ ਦਿੱਤਾ ਗਿਆ ਹੈ ਉਸ ਕਰਕੇ ਇਲਾਕਾ ਵਾਸੀਆਂ ਨੂੰ ਆ ਰਹੀ ਪਰੇਸ਼ਾਨੀ

ਜਲੰਧਰ ਅੱਜ ਮਿਤੀ 29 ਅਪ੍ਰੈਲ (ਸੋਨੂੰ) : ਵਾਰਡ ਨੰਬਰ 16 ਰਜਿੰਦਰ ਕੁਮਾਰ ਮਿੰਟੂ ਜਨੇਜਾ ਗੜਾ ਅਰਬਨ ਸਟੇਟ ਫੇਸ ਵਨ ਰੇਲਵੇ ਵਿਭਾਗ ਵੱਲੋਂ ਅਰਬਨ ਸਟੇਟ ਸੁਭਾਨਾ ਦਾ ਅੰਡਰ ਪਾਸ ਬਣਨ ਨਾਲ ਫਾਟਕ ਬੰਦ ਕਰ ਦਿੱਤਾ ਗਿਆ ਹੈ ਉਸ ਕਰਕੇ ਇਲਾਕਾ ਵਾਸੀਆਂ ਨੂੰ ਆ ਰਹੀ ਪਰੇਸ਼ਾਨੀ ਉਸ ਦੇ ਵਿਰੋਧ ਵਿੱਚ ਅੱਜ ਇੱਕ ਜਨ ਸਭਾ ਕੀਤੀ ਗਈ ਫੈਸਲਾ ਹੋਇਆ ਬੁੱਧਵਾਰ ਨੂੰ ਸਵੇਰੇ 11 ਵਜੇ ਡੀਸੀ ਨੂੰ ਮਿਲਣਗੇ ਜਲੰਧਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਕੋਟ ਖੁੱਲਣ ਦੀ ਮੰਗ ਕੀਤੀ ਜਾਵੇਗੀ ਜੇਕਰ ਮਿੰਟੂ ਮਿੰਟੂ ਜਨੇਜਾ ਨੇ ਕਿਹਾ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਮਜਬੂਰਨ ਧਰਨਾ ਪ੍ਰਦਰਸ਼ਨ ਸੰਘਰਸ਼ ਉਲੀਕਿਆ ਜਾਵੇਗਾ ਇਸ ਮੌਕੇ ਤੇ ਇਲਾਕਾ ਨਿਵਾਸੀ ਮੌਜੂਦ ਸਨ ਵਾਰਡ ਵਾਸੀ ਇਸ ਮੌਕੇ ਤੇ ਪ੍ਰੋਫੈਸਰ ਤਿਵਾੜੀ ਹਰਬੰਸ ਲਾਲ ਪਰਨੀਤ ਸਿੰਘ ਅਸ਼ੋਕ ਆਸ਼ਾ ਅਗਰਵਾਲ ਲੁਕੇਸ਼ ਇਕਬਾਲ ਸਿੰਘ ਰਾਜਨ ਸਬਰਵਾਲ ਯੁੱਧਵੀਰ ਸਹੋਤਾ ਰਮੇਸ਼ ਬਿੱਲਾ ਅੰਨ ਇਲਾਕਾ ਨਿਵਾਸੀ ਫਾਟਕ ਬੰਦ ਦਾ ਕੀਤਾ ਵਿਰੋਧ ਅਰਬਨ ਸਟੇਟ ਵਾਸੀ ਮਿੰਟੂ ਜਨੇਜਾ

Comments

No comments yet.



Latest News

Number of Visitors - 191941