Wed, 05 Aug 2026
Post Details

ਵਾਰਡ ਨੰਬਰ 85 ਵਿੱਚ ਵਾਰਡ ਇੰਚਾਰਜ ਅਨਮੋਲ ਕਾਲੀਆ ਨੇ 1500 ਬੂਟੇ ਲਗਾਏ । 

ਪ੍ਰਿਥਵੀ ਚ ਗਰਮੀ ਪੈ ਰਹੀ ਹੈ ਹਰ ਹਰ ਮਨੁੱਖ ਨੂੰ ਘੱਟੋ ਘੱਟ  ਇੱਕ ਦਰਖਤ ਜਰੂਰ ਲਾਉਣਾ ਚਾਹੀਦਾ ਹੈ : ਅਨਮੋਲ ਕਾਲੀਆ 

ਜਲੰਧਰ ਅੱਜ ਮਿਤੀ 28 ਅਪ੍ਰੈਲ (ਸੋਨੂੰ) : ਯੁਵਾ ਕਾਂਗਰਸ ਨੇਤਾ ਅਤੇ ਵਾਰਡ ਨੰਬਰ 85 ਦੇ ਇੰਚਾਰਜ ਅਨਮੋਲ ਕਾਲੀਆ ਵੱਲੋਂ ਆਪਣੇ ਵਾਰਡ ਵਿੱਚ 1500 ਬੂਟਾ ਲਗਾਇਆ ਗਿਆ ਅਨਮੋਲ ਕਾਲੀਆ ਨੇ ਕਿਹਾ ਜਿੰਨਾ ਪ੍ਰਿਥਵੀ ਚ ਗਰਮੀ ਪੈ ਰਹੀ ਹੈ ਹਰ ਹਰ ਮਨੁੱਖ ਨੂੰ ਘੱਟੋ ਘੱਟ  ਇੱਕ ਦਰਖਤ ਜਰੂਰ ਲਾਉਣਾ ਚਾਹੀਦਾ ਹੈ ਇਸ ਨਾਲ ਵਾਤਾਵਰਨ ਠੰਡਾ ਰਹੇਗਾ ਇਸ ਮੌਕੇ ਤੇ ਅਨਮੋਲ ਕਾਲੀਆ ਵਾਰਡ ਇੰਚਾਰਜ 85 ਉਹਨਾਂ ਦੇ ਨਾਲ ਚਰਨਜੀ ਜੀਵ ਬੈਲ ਯੋਗਰਾਜ ਸਿੰਘ ਕਮਲ ਕਮਲ ਸਿੰਘ ਜੀ ਕਮਲ ਸਿੰਘ ਰਣਜੀਤ ਸਿੰਘ ਕਾਕਾ ਸੰਦੀਪ ਸਿੰਘ ਨਿਜਰ ਹਾਜਰ ਸਨ।

Comments

No comments yet.



Latest News

Number of Visitors - 191942