Wed, 05 Aug 2026
Post Details

ਬਸਤੀ ਬਾਵਾ ਖੇਲ ਮੱਛੀ ਮਾਰਕੀਟ ਜੋ ਨਹਿਰ ਦੇ ਉੱਤੇ ਮੰਡੀ ਸਬਜੀ ਮੰਡੀ ਕਾਰਨ ਲੋਕਾਂ ਦਾ ਪੈਦਲ ਤੁਰਨਾ ਵੀ ਮੁਸ਼ਕਲ : ਬਲਵੀਰ ਕੋਰ 

ਬਸਤੀ ਬਾਵਾ ਖੇਲ ਮੱਛੀ ਮਾਰਕੀਟ ਜੋ ਨਹਿਰ ਦੇ ਉੱਤੇ ਮੰਡੀ ਸਬਜੀ ਮੰਡੀ ਕਾਰਨ ਲੋਕਾਂ ਦਾ ਪੈਦਲ ਤੁਰਨਾ ਵੀ ਮੁਸ਼ਕਲ : ਬਲਵੀਰ ਕੋਰ 

ਬਲਵੀਰ ਕੌਰ ਨੇ ਕਿਹਾ ਸੋਮਵਾਰ ਨੂੰ ਇਲਾਕਾ ਨਿਵਾਸੀਆਂ ਨਾਲ ਮੇਅਰ ਵਨੀਤ ਵਨੀ ਧੀਰ ਨਗਰ ਕਮਿਸ਼ਨਰ ਗੌਤਮ ਜੈਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ

ਜਲੰਧਰ ਅੱਜ ਮਿਤੀ 24 ਅਪ੍ਰੈਲ (ਸੋਨੂੰ) : ਬਸਤੀ ਬਾਵਾ ਖੇਲ ਮੱਛੀ ਮਾਰਕੀਟ ਜੋ ਨਹਿਰ ਦੇ ਉੱਤੇ ਮੰਡੀ ਸਬਜੀ ਮੰਡੀ ਲੱਗਦੀ ਹੈ ਨਾਲ ਹੀ ਮੱਛੀ ਮਾਰਕੀਟ ਹੈ ਸ਼ਾਮ ਪਜ ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਭੀੜ ਪਾੜ ਰਹਿੰਦੀ ਹੈ ਲੋਕਾਂ ਦਾ ਪੈਦਲ ਨਿਕਲਣ ਨਾਲ ਮੁਸ਼ਕਿਲ ਹੈ ਸੀਨੀਅਰ ਆਪ ਨੇਤਰੀ ਬਲਬੀਰ ਕੌਰ ਨੇ ਦੱਸਿਆ ਹੈ ਸ਼ਾਮ ਨੂੰ ਇਥੇ ਲੋਕਾਂ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਦੋਨੋਂ ਤਰਫ ਰੇੜੀਆਂ ਫੜੀਆਂ ਨਾਲ ਆਵਾਜਾਈ ਨੂੰ ਦਿੱਕਤ ਹੁੰਦੀ ਹੈ ਨਾ ਤੇ ਨਗਰ ਨਿਗਮ ਧਿਆਨ ਦਿੰਦਾ ਹੈ ਨਾ ਹੀ ਟਰੈਫਿਕ ਪੁਲਿਸ ਸਿਰਫ ਚਲਾਨ ਕੱਟਣ ਲਈ ਉਹ ਨਹਿਰ ਵੱਲ ਆਉਂਦੇ ਨੇ ਮੰਗਲਵਾਰ ਰੇੜੀ ਅਤੇ ਰਾਹਗੀਰ ਦਾ ਖੂਨੀ ਟਕਰਾਅ ਹੋ ਗਿਆ ਨਗਰ ਨਿਗਮ ਸਿਰਫ ਪਰਚੀਆਂ ਘਟਦੀ ਹੈ ਜਿਹੜੀ ਮਾਰਕੀਟ ਹ ਸਬਜੀ ਦੀ ਉਹ ਮੋੜ ਤੋਂ ਲੈ ਕੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਜਾਂਦੀ ਸੜਕ ਉਸ ਵੱਲ ਚਲੇ ਜਾਂਦੀ ਜਾਂਦੀ ਪਈ ਹੈ ਜੇ ਸੜਕ 20 ਫੁੱਟ ਹੈ ਉਹ ਸ਼ਾਮ ਨੂੰ ਚਾਰ ਫੁੱਟ ਰਹਿ ਜਾਂਦੀ ਹੈ ਇਸ ਸਬੰਧ ਚ ਬਲਬੀਰ ਕੌਰ ਨੇ ਕਿਹਾ ਜਾਂ ਤੇ ਇਥੇ ਸਬਜੀ ਮੰਡੀ ਲੱਗੇ ਜਾਂ ਮੱਛੀ ਮਾਰਕੀਟ ਇੱਕ ਮਾਰਕੀਟ ਹੋਊਗੀ ਕਿ ਰਾਸ਼ ਘੱਟ ਪਏਗਾ ਨਗਰ ਨਿਗਮ ਨੂੰ ਅਧਿਕਾਰੀਆਂ ਨੂੰ ਮੌਕੇ ਜਾ ਕੇ ਵੇਖਣਾ ਚਾਹੀਦਾ ਹੈ ਨਾ ਕੀ ਸਿਰਫ ਪਰਚੀ ਕੱਟੀ ਜਾਵੇ ਨਗਰ ਨਿਗਮ ਦਾ ਕੰਮ ਰੋਡ ਖੁੱਲਿਆ ਵੀ ਕਰਾਉਣਾ ਹੈ ਨਾ ਤੇ ਉਹਨਾਂ ਦਾ ਤਾਲਮੇਲ ਟਰੈਫਿਕ ਪੁਲਿਸ ਨਾ ਨਾ ਹੀ ਲੋਕਾਂ ਨਾਲ ਮਹੀਨੇ ਬਾਅਦ ਉਹ ਗਾਹੀ ਕਰਨ ਆ ਜਾਂਦੇ ਹਨ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਹੈ। ਸ਼ਾਮ ਵੇਲੇ ਖਾਸ ਕਰ ਮਹਿਲਾਵਾਂ ਜੋ ਕਿ ਕੰਮ ਕਰਦੀਆਂ ਨੇ ਫੈਕਟਰੀਆਂ ਵਿੱਚ ਲੈਦਰ ਕੰਪਲੈਕਸ ਸਰਜੀਕਲ ਕੰਪਲੈਕਸ ਆਸ ਪਾਸ ਕੰਮ ਕਰਨ ਵਾਲੀਆਂ ਮਹਿਲਾਵਾਂ ਜਦ ਜਿਆਦਾ ਕਰ ਦਿੱਕਤ ਆਉਂਦੀ ਹੈ ਕਿਉਂਕਿ ਆਟੋ ਬਸਤੀ ਬਾਵਾ ਖੇਲ ਨਹਿਰ ਤੱਕ ਹੀ ਉਹਨਾਂ ਨੂੰ ਛੱਡਦੇ ਨੇ ਰਸ਼ ਹੋਣ ਕਾਰਨ ਗੁਲਾਬ ਦੇਵੀ ਰੋਡ ਨਾਖਾਂ ਵਾਲਾ ਬਾਗ ਮਧੂਬਨ ਕਲੋਨੀ ਆਸ ਪਾਸ ਇਲਾਕਿਆਂ ਨੂੰ ਇਹ ਸੜਕ ਲੱਗਦੀ ਹੈ ਜਿਸ ਤੇ ਮੰਡੀ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਦੂਜੇ ਪਾਸੇ ਜੋ ਸੱਜੇ ਪਾਸੇ ਸੜਕ ਪੈਂਦੀ ਹੈ ਉਹ ਜਿਆਦਾ ਟੁੱਟੀ ਹੋਈ ਹ ਲੋਕ ਇਸ ਕਰਕੇ ਇਧਰ ਨੂੰ ਆਉਂਦੇ ਨੇ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਬਲਵੀਰ ਕੌਰ ਨੇ ਕਿਹਾ ਸੋਮਵਾਰ ਨੂੰ ਇਲਾਕਾ ਨਿਵਾਸੀਆਂ ਨਾਲ ਮੇਅਰ ਵਨੀਤ ਵਨੀ ਧੀਰ ਨਗਰ ਕਮਿਸ਼ਨਰ ਗੌਤਮ ਜੈਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਸਮੱਸਿਆ ਨੂੰ ਹੱਲ ਕਰਨ ਲਈ ਜੇਕਰ ਸਮੱਸਿਆ ਨਾ ਹੱਲ ਕੀਤੀ ਕੀਤੀ ਗਈ ਤਾਂ ਰੋਜ਼ ਸਵਰੂਪ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ । 

Comments

No comments yet.



Latest News

Number of Visitors - 191941