Wed, 05 Aug 2026
Post Details

ਬਲਬੀਰ ਕੌਰ ਨੇ ਜੋ ਐਂਡ ਕੇ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਦੇ ਹਮਲਾ ਵਿੱਚ ਬੇਕਸੂਰ ਲੋਕਾਂ ਦੀ ਜਾਣ ਗਈ ਹੈ  ਉਸ ਦੀ ਨਖੇਦੀ ਕੀਤੀ ।

ਜਲੰਧਰ ਅੱਜ ਮਿਤੀ 23 ਅਪ੍ਰੈਲ (ਸੋਨੂੰ) : ਆਪ ਨੇਤਰੀ ਭਾਜੀ ਸੀਨੀਅਰ ਆਪ ਨੇਤਰੀ ਬਲਬੀਰ ਕੌਰ ਨੇ ਜੋ ਐਂਡ ਕੇ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਦੇ ਜੋ ਹਮਲਾ ਵਿਚ ਬੇਕਸੂਰ ਲੋਕਾਂ ਨੂੰ ਜਾਣ ਗਈ ਉਸ ਦੀ ਨਿਖੇਦੀ ਕੀਤੀ । ਉਸਨੇ ਕਿ ਕਿਹਾ ਬੇਕਸੂਰ ਲੋਕਾਂ ਨੂੰ ਮਾਰਨ ਨਾਲ ਇਨਸਾਨੀਅਤ ਦੀ ਮੌਤ ਹੋਈ ਹੈ ।ਜੰਮੂ ਕਸ਼ਮੀਰ ਨੂੰ ਦੁਨੀਆ ਦਾ ਸਵਰਗ ਕਿਹਾ ਜਾਂਦਾ ਹੈ ਉਹਦੇ ਵਿੱਚ ਲੋਕਾਂ ਦਾ ਕਤਲੇਆਮ ਨਹੀਂ ਹੋਣਾ ਚਾਹੀਦਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਪਰਮਾਤਮਾ ਕਿਸੇ ਧਰਮ ਨੂੰ ਇੱਕ ਦੂਜੇ ਨੂੰ ਮਾਰਨ ਦਾ ਹੱਕ ਨਹੀਂ ਹੈ ਕਿਸੇ

Comments

No comments yet.



Latest News

Number of Visitors - 191941