आपकी थाली भी बन सकती है खतरा! पंजाब में फ्रोजन मटर खाने के बाद परिवार पर टूटा कहर
ਡਰਾਈਵਰ ਐਡ ਟੈਕਨੀਕਲ ਯੂਨੀਅਨ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਨੇ ਸਾਥੀਆਂ ਸਮੇਤ ਮਨਾਇਆ ਸੰਨੀ ਸੋਢੀ ਦਾ ਜਨਮ ਦਿਨ ।
ਜਲੰਧਰ ਅੱਜ ਮਿਤੀ 21 ਅਪ੍ਰੈਲ (ਸੋਨੂੰ) : ਸ਼ਮੀ ਲੂਥਰ ਪ੍ਰਧਾਨ ਨਗਰ ਨਿਗਮ ਡਰਾਈਵਰ ਐਡ ਟੈਕਨੀਕਲ ਯੂਨੀਅਨ ਯੂਨੀਅਨ ਨੇ ਸੰਨੀ ਸੋਢੀ ਦਾ ਨਗਰ ਨਿਗਮ ਦੀ ਵਰਕਸ਼ਾਪ ਲੰਮਾ ਪਿੰਡ ਚੌਕ 'ਚ' ਜਨਮ ਦਿਨ ਮਨਾਇਆ । ਇਸ ਮੌਕੇ ਤੇ ਬੰਟੂ ਸਭਰਵਾਲ ਯੂਨੀਅਨ ਨੇਤਾ ਅਤੇ ਡਰਾਈਵਰ ਯੂਨੀਅਨ ਦੇ ਮੁਲਾਜ਼ਮ ਮੌਕੇ ਤੇ ਹਾਜ਼ਰ ਸਨ |
Comments
No comments yet.