न्यूजीलैंड में पंजाबियों की भर्ती का विरोध, पुलिस ने प्रदर्शन रोका
ਕਲ 22 ਅਪ੍ਰੈਲ ਮੰਗਲਵਾਰ ਨੂੰ ਮੇਅਰ ਵਨੀਤ ਧੀਰ ਨੂੰ ਰਣਜੀਤ ਕੋਰ ਰਾਣੋ ਇਲਾਕੇ ਦੀ ਸਾਫ ਸਫਾਈ ਵਾਸਤੇ ਮੰਗ ਪੱਤਰ ਦਿੱਤਾ ਜਾਵੇਗਾ |
ਜਲੰਧਰ ਅੱਜ ਮਿਤੀ 21 ਅਪ੍ਰੈਲ (ਸੋਨੂੰ) : ਮਕਸੂਦਾਂ ਸ਼ਮਸ਼ਾਨ ਘਾਟ ਦਾਦਾ ਮਲ ਦੇ ਸਾਹਮਣੇ ਕੂੜੇ ਲੱਗੇ ਢੇਰ ਕਈ ਮਹੀਨਿਆਂ ਤੋਂ ਨਗਰ ਨਿਗਮ ਨਹੀਂ ਕਰ ਰਿਹਾ ਸਫਾਈ ਇਲਾਕਾ ਨਿਵਾਸੀ ਕਾਂਗਰਸੀ ਨੇਤਰੀ ਰਣਜੀਤ ਕੌਰ ਰਾਣੋ ਨੇ ਕਿਹਾ ਉਹਨਾਂ ਦੇ ਇਲਾਕੇ ਚ ਮਕਸੂਦਾ ਚੌਂਕ ਮੇਨ ਮਕਸੂਦਾ ਸਬਜੀ ਮੰਡੀ ਦੇ ਸਾਹਮਣੇ ਜੇ ਕੋੜੇ ਦੀ ਲਿਫਟਿੰਗ ਨਹੀਂ ਹੋ ਰਹੀ ਦੂਜੇ ਪਾਸੇ ਜਿੰਦਾ ਰਵਿਦਾਸ ਨਗਰ ਜਿੰਦਾ ਫਾਟਕ ਤੇ ਕੂੜੇ ਢੇਰ ਪਏ ਸਨ ਕੁਝ ਕੁਝ ਹੀ ਗੱਡੀਆਂ ਨੇ ਸਫਾਈ ਕੀਤੀ ਮੁੜ ਕੇ ਫਿਰ ਉਹੀ ਬੁਰਾ ਹਾਲ ਹ ਉਥੇ ਇਸ ਸਬੰਧ ਚ ਮੰਗਲ ਮੰਗਲਵਾਰ ਨੂੰ ਮੇਅਰ ਵਨੀਤ ਧੀਰ ਨੂੰ ਇਲਾਕੇ ਦੀ ਸਾਫ ਸਫਾਈ ਵਾਸਤੇ ਮੰਗ ਪੱਤਰ ਦਿੱਤਾ ਜਾਵੇਗਾ |






Login first to enter comments.