Wed, 05 Aug 2026
Post Details

ਕਬੀਰ ਨਗਰ ਬੇਵਿਟ ਕਾਲਜ ਵਿਖੇ  ਡਾਕਟਰ ਭੀਮ ਰਾਓ ਅੰਬੇਦਕਰ ਜਨਮ ਦਿਵਸ ਮਨਾੲਇਆ |

ਸਲੰਧਰ ਅੱਜ ਮਿਤੀ (ਸੋਨੂੰ) : ਡਾਕਟਰ ਭੀਮ ਰਾਓ ਅੰਬੇਦਕਰ ਜਨਮ ਦਿਵਸ ਤੇ ਕਬੀਰ ਨਗਰ ਬੇਵਿਟ ਕਾਲਜ ਵਿੱਚ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ ਭਾਜਪਾ ਸੀਨੀਅਰ ਆਗੂ ਮੌਜੂਦ ਰਹੇ ਜਿੰਦੇ ਵਿਚ ਅਵਿਨਾਸ਼ ਰਾਏ ਖੰਨਾ ਕੇਡੀ ਭੰਡਾਰੀ ਰਜੇਸ਼ ਬਾਗਾ ਪ੍ਰੋਗਰਾਮ ਦੌਰਾਨ ਭਾਜਪਾ ਨੇਤਰੀ ਨੀਲਮ ਸੋਡੀ ਮੁਲਾਕਾਤ ਕੀਤੀ ਅਤੇ ਸ਼ਹਿਰ ਸ਼ਹਿਰ ਦੀ ਰਾਜਨੀਤੀ ਬਾਰੇ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਉਹਨਾਂ ਦੇ ਨਾਲ ਅੰਜਲੀ ਮਹਾ ਮੰਤਰੀ ਮਹਿਲਾ ਮੋਰਚਾ ਸ਼ਾਲੂ ਮੌਜੂਦ ਸਨ| ।

Comments

No comments yet.



Latest News

Number of Visitors - 191941