Friday, 30 Jan 2026

ਵਾਰਡ ਨੰਬਰ 85 ਵਿੱਚ ਭਾਜਪਾ ਨੂੰ ਲੱਗਾ ਵੱਡਾ ਝਟਕਾ ਕਈ ਪਰਿਵਾਰ ਭਾਜਪਾ ਛੱਡ ਕੇ ਕਾਂਗਰਸ ਸ਼ਾਮਿਲ ਵਿੱਚ ਭਾਜਪਾ ਨੂੰ ਛੱਡ ਕੇ ਕਾਂਗਰਸ ਤੇ ਭਰੋਸਾ ਜਤਾਇਆ ॥

ਸਾਬਕਾ ਕੈਬਨਟ ਮੰਤਰੀ ਪੰਜਾਬ ਅਵਤਾਰ ਹੈਨਰੀ  ਨੇ ਭਾਜਪਾ ਛੱਡ ਕੇ ਆਏ ਨੇਤਾਵਾਂ ਨੂੰ ਕੀਤਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ।

ਜਲੰਧਰ ਅੱਜ ਮਿਤੀ 20 ਅਪ੍ਰੈਲ (ਸੋਨੂੰ) : ਵਾਰਡ ਨੰਬਰ 85 ਵਿੱਚ ਭਾਜਪਾ ਨੂੰ ਲੱਗਾ ਵੱਡਾ ਝਟਕਾ ਕਈ ਪਰਿਵਾਰ ਭਾਜਪਾ ਛੱਡ ਕੇ ਕਾਂਗਰਸ ਸ਼ਾਮਿਲ ਵਿੱਚ ਭਾਜਪਾ ਨੂੰ ਛੱਡ ਕੇ ਕਾਂਗਰਸ ਤੇ ਭਰੋਸਾ ਜਤਾਇਆ ਕੈਮਰਾਮੈਨ ਮੰਤਰੀ ਅਵਤਾਰ ਹਨੀ ਨੇ ਅਨਮੋਲ ਕਾਲੀ ਨੂੰ ਥਾਪੀ ਦਿੰਦੇ ਹੋਏ ਕਿਹਾ ਵਾਰਡ 85 ਨਹੀਂ ਪੂਰੇ ਜਲੰਧਰ ੀਆਂ ਪਾਰਟੀਆਂ ਜੁੜੇ ਨੇ ਉਹਨਾਂ ਨੂੰ ਕਾਂਗਰਸੀ ਸ਼ਾਮਿਲ ਕਰਾਣ 2027 ਵਿੱਚ ਅਹਿਮ ਰੋਲ ਅਦਾ ਕਰੇਗੀ ਕਾਂਗਰਸ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਇਸ ਮੌਕੇ ਤੇ ਸ਼ਾਮਿਲ ਹੋਏ ਵੇਲੇ ਅਨਮੋਲ ਕਾਲੀਆ ਵਾਰ ਇੰਚਾਰਜ ਚਰਨਜੀਤ ਬੈਲ ਸ਼ਾਮਿਲ ਅਨਮੋਲ ਕਾਲੀਆ ਵਾਰਡ ਇੰਚਾਰਜ ਇੰਚਾਰਜ ਨੂੰ ਦਿੱਤੀ ਸਾਬਕਾ ਕੈਬਨਟ ਮੰਤਰੀ ਪੰਜਾਬ ਅਵਤਾਰ ਹੈਨਰੀ ਥਾਪੀ ਅਨਮੋਲ ਅਨਮੋਲ ਕਾਲੀਆ ਦੇ ਯਤਨਾ ਯਤਨਾ ਨਾਲ ਭਾਜਪਾ|

          ਚਰਨਜੀਤ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਚਰਨਜੀਤ ਬਹਿਲ ਯੋਗਰਾਜ ਸਿੰਘ ਜਗੀਰ ਸਿੰਘ ਕਮਲ ਲੱਕੀ ਦਵਿੰਦਰ ਤਰਸੇਮ ਜਤਿਨ ਬਜਾਜ ਬਿਪਨ ਚੋਪੜਾ ਸੁਨੀਲ ਬਹਲ ਆਕਾਸ਼ਦੀਪ ਰਵੀ ਸੈਣੀ ਵਿਪਨ ਵਿਨੇ ਅਨਿਲ ਕੁਮਾਰ ਰਜਿੰਦਰ ਬਸਰਾ ਨੀਰਜ ਜੱਸਲ ਕੌਂਸਲਰ ਮੌਕੇ ਤੇ ਮੌਕੇ ਤੇ ਹਾਜ਼ਰ ਸਨ ਵਾਰਡ ਇੰਚਾਰਜ ਅਨਮੋਲ ਕਾਲੀਆ ਸਾਬਕਾ ਕੈਬਨਟ ਮੰਤਰੀ ਅਵਤਾਰ ਹੈਨਰੀ ਨੇ ਦਿੱਤੀ ਥਾਪੀ |


123

Share News

Login first to enter comments.

Latest News

Number of Visitors - 133627