Mon, 15 Jun 2026

ਕੌਂਸਲਰ ਮਧੂਬਾਲਾ ਸ਼ਰਮਾ ਕੌਂਸਲ  ਨੂੰ ਸ਼ਿਵ ਨਗਰ ਜਾਗਰਣ ਕਮੇਟੀ ਵੱਲੋਂ ਕੀਤਾ ਗਿਆ ਸਮਾਨਿਤ

ਸ਼ਿਵ ਨਗਰ ਵਿਖੇ ਕਰਵਾਇਆ ਮਾਤਾ ਦੇ ਜਗਰਾਤੇ ਤੇ , ਇਲਾਕਾ ਕੌਂਸਲਰ ਮਧੁ ਸ਼ਰਮਾ ਅਤੇ ਉਹਨਾਂ ਦੇ ਪਤੀ ਢਵਿੰਢਰ ਹੋਏ ਨਤਮਸਤਕ ।

ਜਲੰਧਰ ਅੱਜ ਮਿਤੀ 20 ਅਪ੍ਰੈਲ (ਸੋਨੂੰ) ਵਾਰਡ ਨੰਬਰ 61 ਸ਼ਿਵ ਨਗਰ ਨੇੜੇ ਨਾਗਰਾ ਭਗਵਤੀ ਜਾਗਰਨ ਕਰਵਾਇਆ ਗਿਆ ਜਿਸ ਵਿੱਚ ਸ਼ਿਵ ਨਗਰ ਕਮੇਟੀ ਵੱਲੋਂ ਕੌਂਸਲਰ ਮਧੂਬਾਲਾ ਸ਼ਰਮਾ ਕੌਂਸਲ ਪਤੀ ਦਵਿੰਦਰ ਬੋਬੀ ਕਾਂਗਰਸ ਨੇਤਰੀ ਆਸ਼ਾ ਕੋਂਡਲ ਜਾਗਰਨ ਚ ਪਹੁੰਚ ਕੇ ਮਹਾਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਕਮੇਟੀ ਵੱਲੋਂ ਕੌਂਸਲਰ ਮਧੂਵਾਲਾ ਸ਼ਰਮਾ ਸਨਮਾਨਿਤ ਕੀਤਾ ਗਿਆ| |


1390

Share News

Comments

No comments yet.



Latest News

Number of Visitors - 166806