Wed, 05 Aug 2026
Post Details

ਰਾਜੀਵ ਦੁਗਲ ਨੂੰ ਮਾਡਲ ਟਾਉਨ ਮਾਰਕੀਟ ਦੇ ਪ੍ਰਧਾਨ ਬਣਨ ਤੇ ਕੀਤਾ ਗਿਆ ਸਨਮਾਨਿਤ ।

ਰਾਸੀਵ ਦੂਜਲ ਨੇ ਸਮਾਨਿਤ ਕਰਨ ਲਈ ਅਮਰਜੀਤ ਅਮਰੀ ਅਤੇ  ਰਾਜਿੰਦਰ ਰਾਜਾ ਦਾ ਧੰਨਵਾਦ ਕੀਤਾ ।

ਜਲੰਧਰ ਅੱਜ ਮਿਤੀ 19 ਅਪ੍ਰੈਲ (ਜੌਨੂ) :  ਉੱਘੇ ਸਮਾਜ ਸੇਵਕ ਅਤੇ ਸੋਸ਼ਲ ਵਰਕਰ ਰਾਜੀਵ ਦੁੱਗਲ  ਨੂੰ ਮਾਡਲ ਟਾਉਨ ਮਾਰਕੀਟ ਦੇ ਪ੍ਰਧਾਨ ਬਣਨ ਤੇ ਸੀਨੀਅਰ ਭਾਜਪਾ ਨੇਤਾ ਅਮਰਜੀਤ ਅਮਰੀ ਵੱਲੋਂ ਮਾਡਲ ਟਾਉਨ ਮਾਰਕੀਟ ਦਾ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਉਹਨਾਂ ਨਾਲ ਰਜਿੰਦਰ ਰਾਜਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ । ਇਹ ਸਨਮਾਨ ਅਮਰਜੀਤ ਅਮਰੀ ਦੇ ਦਫਤਰ ਵਿਖੇ ਕੀਤਾ ਗਿਆ । ਰਾਜੀਵ ਦੁਗਲ ਨੇ ਉਹਨਾਂ ਸਮਾਨਿਤ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡਾ ਦਿੱਤਾ ਹੋਇਆ ਸਨਮਾਨ ਮੈਨੂੰ ਸਮਾਜ ਲਈ ਹੌਰ ਵੀ ਤਾਕਤ ਦੇਵੇਗਾ ।

Comments

No comments yet.



Latest News

Number of Visitors - 191942