Wed, 05 Aug 2026
Post Details

ਸੀਨੀਅਰ ਕਾਂਗਰਸੀ ਨੇਤਰੀ ਰਣਜੀਤ ਕੌਰ ਰਾਣੋ ਨੇ ਕੱਟਿਆ ਡਾਕਟਰ ਭੀਮ ਰਾਓ ਅੰਬੇਦਕਰ ਜੀ ਕੇ ਜਨਮ ਦਿਵਸ ਤੇ ਕੇਕ ।

ਸਾਨੂੰ ਡਾਕਟਰ ਭੀਮ ਰਾਓ ਅੰਬੇਡਕਰ ਦਿਖਾਏ ਗਏ ਰਾਹ ਤੇ ਚਲਣਾ ਚਾਹੀਦਾ ਹੈ| : ਰਣਜੀਤ ਕੌਰ ਰਾਣੋ

ਜਲੰਧਰ ਅੱਜ ਮਿਤੀ 18 ਅਪ੍ਰੈਲ (ਸੌਨੂ) :ਡਾਕਟਰ ਭੀਮ ਰਾਓ ਅੰਬੇਦਕਰ ਜੀ ਕੇ ਜਨਮ ਦਿਵਸ ਗੁਰੂ ਰਵਿਦਾਸ ਨਗਰ ਮਕਸੂਦਾ ਮੇ ਜਨਮ ਦਿਵਸ ਮਨਾਇਆ ਗਿਆ ਸੰਗਤ ਦੁਆਰਾ ਸੇਵਾ ਸੇਵਾਦਾਰ ਸੀਨੀਅਰ ਕਾਂਗਰਸੀ ਨੇਤਰੀ ਰਣਜੀਤ ਕੌਰ ਰਾਣੋ ਕੀਰਤਨ ਜਥੇ ਵੱਲੋਂ ਕੀ ਕੱਟਿਆ ਗਿਆ ਕੱਟਿਆ ਗਿਆ ਰਣਜੀਤ ਕੌਰ ਰਾਣੂ ਨੇ ਕਿਹਾ ਸਾਨੂੰ ਡਾਕਟਰ ਭੀਮ ਰਾਓ ਅੰਬੇਡਕਰ ਦਿਖਾਏ ਗਏ ਰਾਹ ਤੇ ਚਲਣਾ ਚਾਹੀਦਾ ਹੈ ।

Comments

No comments yet.



Latest News

Number of Visitors - 191940